Total views : 5507068
Total views : 5507068
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ: ਸਤਿੰਦਰ ਸਿੰਘ ਭਿੰਡੀ ਸਰਿੰਦਰ ਸਿੰਘ ਨੇ ਚਾਰ ਥਾਂਣਿਆਂ ਦੇ ਐਸ.ਐਚ.ਓ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿੰਨਾ ‘ਚ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਥਾਣਾਂ ਬਿਆਸ ਤੋ ਥਾਣਾਂ ਝੰਡੇਰ ਅਤੇ ਐਸ.ਆਈ ਸਤਨਾਮ ਸਿੰਘ ਨੂੰ ਥਾਣਾਂ ਝੰਡੇਰ ਤੋ ਥਾਣਾਂ ਬਿਆਸ ਦਾ ਐਸ.ਐਚ.ਓ ਲਗਾਇਆ ਗਿਆ ਹੈ, ਜਦੋਕਿ ਥਾਣਾਂ ਭਿੰਡੀਆਂ ਸੈਦਾਂ ਦੇ ਐਸ.ਐਚ.ਓ ਐਸ.ਆਈ ਰਸ਼ਪਾਲ ਸਿੰਘ ਨੂੰ ਥਾਣਾਂ ਅਜਨਾਲਾ ਦਾ ਵਧੀਕ ਐਸ.ਐਚ.ਓ ਲਗਾਕੇ ਉਨਾਂ ਦੀ ਥਾਂ ਸੀ.ਆਈ.ਏ ਸਟਾਫ ਤੋ ਐਸ.ਆਈ ਜਸਵਿੰਦਰ ਸਿੰਘ ਨੂੰ ਥਾਣਾਂ ਭਿੰਡੀਆਂ ਸੈਦਾ ਦਾ ਐਸ.ਐਚ.ਓ ਲਗਾਇਆ ਗਿਆ ਹੈ। ਜਿੰਨਾ ਨੂੰ ਤਾਰੁੰਤ ਨਵੀ ਤਾਇਨਾਤੀ ਵਾਲੀ ਜਗ੍ਹਾ ਹਾਜਰ ਹੋਣ ਦੇ ਆਦੇਸ਼ ਦਿੱਤੇ ਗਏ ਹਨ।