Total views : 5506720
Total views : 5506720
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਪੰਜਾਬ ਸਰਕਾਰ ਵਲੋ ਅੱਜ 8 ਆਈ.ਏ.ਐਸ ਤੇ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿੰਨਾ ਵਿੱਚ ਕੁਝ ਨੂੰ ਵਾਧੂ ਚਾਰਜ ਵੀ ਦਿੱਤੇ ਗਏ ਹਨ। ਜਿੰਨਾ ਵਿੱਚ ਉਪ ਮੰਡਲ ਅੰਮ੍ਰਿਤਸਰ ਦੇ ਐਸ.ਡੀ.ਐਮ ਮਨਕੰਵਲ ਸਿੰਘ ਚਾਹਲ ਵੀ ਸ਼ਾਮਿਲ ਹਨ , ਜਿੰਨਾ ਨੂੰ ਅਸ਼ਟੇਟ ਅਫਸਰ ਅੰਮ੍ਰਿਤਸਰ ਡਿਵਲਪਮੈਟ ਅਥਾਰਟੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਹੇਠਾਂ ਪੜ੍ਹੋ ਲਿਸਟ