ਬੀ.ਐਸ.ਐਫ ਨੇ ਖਾਲੜਾ ਸਰਹੱਦ ਨੇੜਿਓ ਬ੍ਰਾਮਦ ਕੀਤੀ 5 ਕਿਲੋਗ੍ਰਾਮ ਹੈਰੋਇਨ ਦੀ ਖੇਪ

4729626
Total views : 5597751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ

ਬੀ. ਐਸ. ਐਫ਼. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10:30 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਵਾੜ ਦੇ ਆਪਣੇ ਪਾਸੇ ਗਸ਼ਤ ਕਰਦੇ ਹੋਏ ਤਰਨ ਦੇ ਪਿੰਡ ਖਾਲੜਾ ਨੇੜੇ ਇਕ ਖ਼ੇਤ ਵਿਚ ਪਏ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟੇ ਦੋ ਸ਼ੱਕੀ ਵੱਡੇ ਆਕਾਰ ਦੇ ਬੈਗ ਦੇਖੇ।

ਹਰੇਕ ਬੈਗ ਵਿਚ ਹੈਰੋਇਨ ਤੇ ਹੋਰ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 5.120 ਕਿਲੋਗ੍ਰਾਮ ਦੇ ਕਰੀਬ ਹੈ।

Share this News