ਸਿਹਤ ਕੇਂਦਰ ਗਿੱਲ ਵਿਖੇ ‘ ਸਿਹਤ ਵਿਭਾਗ ਵੱਲੋ ਮਲੇਰੀਆ ‘ ਤੇ ਡੇਂਗੂ ਅਵੇਰਨੈਸ ਕੈਂਪ ਲਗਾਇਆ ਗਿਆ

4678072
Total views : 5511662

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ 

ਸਿਵਲ ਸਰਜਨ ਅਮ੍ਰਿਤਸਰ ਡਾ ਵਿਜੇ ਕੁਮਾਰ ਤੇ ਜਿਲ੍ਹਾ ਮਲੇਰੀਆ ਅਫਸਰ ਡਾਕਟਰ ਹਰਜੋਤ ਕੌਰ ਤੋਂ ਮਿਲੇ ਦਿਸਾ ਨਿਰਦੇਸਾ ਅਨੁਸਾਰ ਸੀ ਐਚ ਸੀ ਤਰਸਿੱਕਾ ਦੇ ਐਸ ਐਮ ਉ ਤਰਸਿੱਕਾ ਡਾ ਮੋਨਾ ਚਤਰਥ ਦੀ ਅਗਵਾਈ ਹੇਠ ਸਿਹਤ ਕੇਂਦਰ ਗਿੱਲ ਵਿਖੇ ਮਲੇਰੀਆ ਤੇ ਡੇਂਗੂ ਅਵੇਰਨੈਸ ਕੈਂਪ ਲਗਾਇਆ ਗਿਆ । ਜਿਸ ਵਿੱਚ ਪਹੁਚੇ ਲੋਕਾਂ ਨੂੰ ਮਲੇਰੀਆ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਤੇ ਇਸ ਤੋ ਬਚਾਅ ਸਬੰਧੀ ਰਵਿੰਦਰਾ ਸਿੰਘ ਐਸ ਆਈ ਵੱਲੋ ਜਣਕਾਰੀ ਦਿੱਤੀ ਗਈ ।

ਸਿਹਤ ਵਿਭਾਗ ਦੇ ਬੁਲਾਰਿਆ ਵੱਲੋ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਬਾਰੇ ਦੱਸਿਆ ਗਿਆ

ਫਰਿੱਜਾ ਦੀ ਟ੍ਰੇਅ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ‘ ਤੇ ਕੂਲਰਾ ਦਾ ਪਾਣੀ ਹਫਤੇ ਵਿਚ ਇਕ ਵਾਰ ਜਰੂਰ ਸਾਫ ਕੀਤਾ ਜਾਵੇ । ਬੁਖਾਰ ਹੋਣ ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ । ਇਸ ਮੌਕੇ ਅਜਮੇਰ ਸਿੰਘ ਸੋਹੀ ਐਸ ਐਮ ਆਈ ਤਰਸਿੱਕਾ , ਰਵਿੰਦਰ ਸਿੰਘ ਐਸ ਆਈ , ਹਰਪ੍ਰੀਤ ਸਿੰਘ ਮਾਲੋਵਾਲ , ਅਮਨਦੀਪ ਕੌਰ ਸੀ ਐਚ ਉ ਬਲਦੇਵ ਸਿੰਘ ਔਜਲਾ , ਅਮਨਦੀਪ ਸਿੰਘ ਚੌਹਾਨ ਆਦਿ ਹਾਜ਼ਰ ਵੀ ਸਨ । ਜਿਸ ਵਿੱਚ ਪਹੁਚੇ ਲੋਕਾਂ ਨੂੰ ਮਲੇਰੀਆ ਕਿਸ ਤਰ੍ਹਾਂ ਹੁੰਦਾ ਹੈ ਤੇ ਇਸ ਤੋ ਬਚਾਅ ਸਬੰਧੀ ਰਵਿੰਦਰਾ ਸਿੰਘ ਐਸ ਆਈ ਵੱਲੋ ਵਿਸਥਾਰ ਨਾਲ ਜਣਕਾਰੀ ਦਿੱਤੀ ਗਈ । ਉਨਾ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ । ਫਰਿੱਜਾ ਦੀ ਟ੍ਰੇਅ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ‘ ਤੇ ਕੂਲਰਾ ਦਾ ਪਾਣੀ ਹਫਤੇ ਵਿਚ ਇਕ ਵਾਰ ਜਰੂਰ ਸਾਫ ਕੀਤਾ ਜਾਵੇ । ਬੁਖਾਰ ਹੋਣ ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ । ਇਸ ਮੌਕੇ ਅਜਮੇਰ ਸਿੰਘ ਸੋਹੀ ਐਸ ਐਮ ਆਈ ਤਰਸਿੱਕਾ , ਰਵਿੰਦਰ ਸਿੰਘ ਐਸ ਆਈ , ਹਰਪ੍ਰੀਤ ਸਿੰਘ ਮਾਲੋਵਾਲ , ਅਮਨਦੀਪ ਕੋਰ ਸੀ ਐਚ ਓ , ਬਲਦੇਵ ਸਿੰਘ ਔਜਲਾ , ਅਮਨਦੀਪ ਸਿੰਘ ਚੌਹਾਨ ਆਦਿ ਵੀ ਹਾਜਰ ਸਨ ।

Share this News