ਅਮਨਦੀਪ ਮਾਨ ਨੇ ਤਿੱਖੜ ਦੁਪਿਹਰੇ ਸਰਗਰਮੀ ਨਾਲ ਡਿਊਟੀ ਨਿਭਾਅ ਰਹੀ ਪੁਲਿਸ ਦੀ ਕੀਤੀ ਸ਼ਲਾਘਾ

4677695
Total views : 5510801

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਜਸਕਰਨ ਸਿੰਘ

ਨਾਮਵਰ ਸਮਾਜ ਸੈਵੀ ਤੇ ਸ਼ਾਹੀਦ ਬਾਬਾ ਦੀਪ ਸਿੰਘ ਜੀ ਫਿਲਿੰਗ  ਸ਼ਟੇਸਨ ਗੰਡੀ ਵਿੰਡ ਦੇ ਮਾਲਕ ਸ: ਅਮਨਦੀਪ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋ ਤਿੱਖੜ ਦੁਪਿਹਰੇ ਵੀ ਤਨਦੇਹੀ ਨਾਲ ਡਿਊਟੀ ਕਰਨ ਦੀ ਸ਼ਲਾਘਾ ਕਰਦਿਆ ਕਿਹਾ ਕਿ

ਪੁਲਿਸ ਵਲੋ ਨਸ਼ੇ ਰੋਕਣ ਲਈ ਪਿਛਲੇ ਸਮੇ ਤੋ ਕੀਤਾ ਜਾ ਰਿਹਾ ਕੰਮ ਕਾਬਲੇ ਤਰੀਫ ਹੈ। ਇਸ ਸਮੇ ਉਨਾ ਨਾਲ ਸਬ ਇੰਸਪੈਕਟਰ ਸ: ਦਿਲਬਾਗ ਸਿੰਘ, ਗੰਨਮੈਨ ਬਲਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਵੀ ਹਾਜਰ ਸਨ।

Share this News