





Total views : 5597744








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੇਰੀ ਗੇਟ ਰਾਜੀਵ ਗਾਂਧੀ ਨਗਰ ਦਰਗਾਹ ਬਾਬਾ ਸੈਯਦ ਫਤਿਹ ਅਲੀ ਸਾਹ ਬੁਖ਼ਾਰੀ ਰਹਿਮਤ ਦਾ ਮੇਲਾ 14 15 ਨੂੰ ਮਨਾਇਆ ਜਾਵੇਗਾ। ਦਰਗਾਹ ਬਾਬਾ ਸੈਯਦ ਫਤਿਹ ਅਲੀ ਸਾਹ ਬੁਖ਼ਾਰੀ ਰਹਿਮਤ ਅੱਲਾ ਜੀ ਉਰਸ ਮੇਲਾ ਰਾਜੀਵ ਗਾਂਧੀ ਨਗਰ ਬਾਹਰਵਾਰ ਬੇਰੀ ਗੇਟ ਵਿਖੇ 14 ਤਰੀਕ ਮੇਂਹਦੀ ਰਸਮ ਸਾਮ 07 ਵਜੇ ਕੀਤੀ ਜਾਵੇਗੀ।15 ਤਰੀਕ ਨੂੰ ਰਾਤ 09 ਵਜੇ ਕਵਾਲ ਮਹਿਫ਼ਲ ਕਰਵਾਏ ਜਾਣਗੇ, ਇਸ ਕਵਾਲ ਮਹਿਫ਼ਲ ਦੀ ਸਾਨ ਬਣਾਉਣ ਲਈ ਵੱਖ ਵੱਖ ਸੂਬਿਆਂ ਤੋਂ ਆ ਰਹੇ ਹਨ। ਇਸ ਉਰਸ ਮੇਲੇ ਵਿੱਚ ਬਾਬਾ ਰਸੀਦ ਸਾਬਰੀ ਕਲੀਯਰ ਸਰੀਫ,ਬਾਬਾ ਫਰੋਜ ਸਾਬਰੀ ਕਵਾਲ ਦਿੱਲੀ ਵਾਲੇ, ਬਾਬਾ ਡਿੰਪਲ ਹਾਜੀ, ਸੇਰੂ ਸਾਹ,ਬੱਬਰ ਸੇਰ ਸਾਹ ਜੀ ਪੁੱਜ ਰਹੇ ਹਨ। ਇਸ ਦੀ ਜਾਣਕਾਰੀ ਮੁੱਖ ਸੇਵਾਦਾਰ ਪਵਨ ਸਾਹ ਜੀ ਨੇ ਦਿੱਤੀ।