ਭਲਕੇ ਕਿੱਥੇ ਕਿੱਥੇ ਰਹੇਗੀ ਬਿਜਲੀ ਬੰਦ?

4677780
Total views : 5511151

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ

ਉਪ ਮੰਡਲ ਅਫ਼ਸਰ ਸ੍ਰ ਸੁਰਜੀਤ ਸਿੰਘ ਸਬ ਅਰਬਨ ਤਰਨ ਤਾਰਨ ਅਤੇ ਜੇ. ਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 10/06/2023 ਸਮਾਂ 9.00 ਵਜੇ ਸਵੇਰੇ ਤੋਂ ਸ਼ਾਮ 6.00 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਦੀ ਜਰੂਰੀ ਮੁਰੰਮਤ ਕਰਨ ਲਈ 11 ਕੇ ਵੀ ਜੰਡਿਆਲਾ ਰੋਡ, ਗੋਇੰਦਵਾਲ ਰੋਡ, ਸਰਹਾਲੀ ਰੋਡ,24 ਘੰਟੇ ਚੁਤਾਲਾ,ਰੇਲਵੇ ਰੋਡ,24 ਘੰਟੇ ਕਦ ਗਿੱਲ, ਏ ਪੀ ਬਾਠ, ਦੁਗਲਵਾਲਾ,ਰਸੂਲਪੁਰ ਅਤੇ ਮਲੀਆ, ਬੰਦ ਰਹਿਣਗੇ।ਇਸੇ ਤਰਾਂ 220 ਕੇ ਵੀ ਰਸ਼ੀਆਣਾ ਤੋਂ ਚੱਲਦੇ 11 ਕੇ ਵੀ ਫੀਡਰ ਨੌਰੰਗਾਬਾਦ UPS,ਏ ਪੀ ਮਾਲਚਕ, ਰਸ਼ੀਆਨਾ, ਸਿੰਗਾਪੁਰ ਅਤੇ ਮਲਮੋਰੀ ਫੀਡਰ ਬੰਦ ਰਹਿਣਗੇ।

Share this News