ਡਿਪੂ ਹੋਲਡਰਾਂ ਨੇ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ

4729429
Total views : 5597327

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਡਿਪੂ ਹੋਲਡਰਜ ਐਸ਼ੋਸੀਏਸਨ 355 ਦੇ ਪ੍ਰਧਾਨ ਜੈਮਲ ਸਿੰਘ , ਚੇਅਰਮੈਨ ਰਮਨ ਕੁਮਾਰ ਦੀ ਅਗਵਾਈ ‘ਚ ਅੱਜ ਜਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਮਧੂ ਗੋਇਲ ਨੂੰ ਡਿਪੂ ਹੋਲਡਰਾਂ ਦੀ ਮੰਗਾਂ ਸਬੰਧੀ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਅਨਲੋਡਿੰਗ ਦੀ ਅਦਾਇਗੀ ਕੀਤੀ ਜਾਏ।

ਇਸ ਸਮੇ ਉਨਾਂ ਨਾਲ ਸ਼ਹਿਰੀ ਦੇ ਪ੍ਰਧਾਨ ਤਰਸੇਮ ਸਿੰਘ, ਬਲਾਕ ਤਰਸਿੱਕਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਪ੍ਰਮਜੀਤ ਕੌਰ ਕੱਥੂਨੰਗਲ,ਅਸ਼ੋਕ ਕੁਮਾਰ ਜੋਸ਼ੀ, ਦਰਸਨ ਲਾਲ ਗੁਮਟਾਲਾ, ਦਵਿੰਦਰਪਾਲ ਸਿੰਘ , ਗੁਰਸ਼ਰਨ ਸਿੰਘ, ਮਨਜਿ ਕੁਮਾਰ ਆਦਿ ਵੀ ਹਾਜਰ ਸਨ।

Share this News