ਕਾਸ਼! ਸਾਰੇ ਪੁਲਿਸ ਅਧਿਕਾਰੀਆਂ ਦੀ ਸੋਚ ਆਪਣੇ ਕਰਮਚਾਰੀਆਂ ਪ੍ਰਤੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਰਗੀ ਹੋਵੇ

4674940
Total views : 5506332

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਵਲੋ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਜਿਥੇ ਸਹਿਰ ਦੀ ਵਿਗੜੀ ਟਰੈਫਿਕ ਸਮੱਸਿਆਂ ਨੂੰ ਸੁਧਾਰਨ ਦੀ ਪਹਿਕਦਮੀ ਕਰਦਿਆ ਅਹਿਮ ਉਪਰਾਲੇ ਕੀਤੇ ।

ਉਥੇ ਚੁਰਾਹਿਆ ਵਿੱਚ ਖੜੇ ਪੁਲਿਸ ਮੁਲਾਜਮਾਂ ਨੂੰ ਧੁੁੱਪ ਤੇ ਯੂਵੀ ਕਿਰਨਾਂ ਤੋ ਬਚਾਉਣ ਲਈ ਛਤਰੀਆਂ ਮਹੁਈਆਂ ਕਰਾਈਆਂ ਉਥੇ ਨਾਕਾ ਪਾਰਟੀ ਦੇ ਬੈਠਣ ਲਈ ਟੈਟ ਮਹੁਈਆਂ ਕਰਾਏ ਜਾਣ ਤੋ ਖੂਸ ਪੁਲਿਸ ਮੁਲਾਜਮਾਂ ਦਾ ਕਹਿਣਾ ਸੀ ਕਿ ਕਾਸ਼ ਸਾਰੇ ਪੁਲਿਸ ਅਧਿਕਾਰੀਆਂ ਦੀ ਸੋਚ ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਵਰਗੀ ਹੋਵੇ ਤਾਂ ਪੁਲਿਸ ਆਪਣੀ ਡਿਊਟੀ ਧੁੱਪ ਛਾਂ ਦੀ ਪ੍ਰਵਾਹ ਕੀਤੇ ਬਗੈਰ ਤਨਦੇਹੀ ਨਾਲ ਨਿਭਾਅ ਸਕਦੀ ਹੈ।

Share this News