





Total views : 5596958








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ /ਬਾਰਡਰ ਨਿਊਜ ਸਰਵਿਸ
ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਵਿੱਚ ਜਿਥੇ ਰਵਾਇਤੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਤੇ ਜੋਰ ਲਗਾਇਆ ਪਰ ਬਾਜੀ ਆਪ ਦੇ ਉਮੀਦਵਾਰ ਸ਼ੁਨੀਲ ਕੁਮਾਰ ਰਿੰਟੂ ਮਾਰ ਗਏ।
ਇਸਤਰਾਂ ਹੀ ਇਸ ਚੋਣ ਵਿੱਚ ਹਿੱਸਾ ਲੈ ਰਹੇ ਅਜਾਦ ਉਮੀਦਵਾਰਾਂ ਵਿੱਚੋ ਨੀਟੂ ਸ਼ਟਰਾਂ ਵਾਲਾ ਨੇ 4599 ਵੋਟਾਂ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ,ਜਦੋ ਕਿ ਬਾਕੀ ਅਜਾਦ ਉਮੀਦਵਾਰਾਂ ਕਾਫੀ ਘੱਟ ਵੋਟਾਂ ਪ੍ਰਾਪਤ ਹੋਈਆਂ ਹਨ।