Total views : 5511106
Total views : 5511106
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ੍ਰੀ ਅਨਿਲ ਜੋਸ਼ੀ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਸਤਿਕਾਰਤ ਮਾਤਾ ਜੀ ਪੁਸ਼ਪਾ ਰਾਣੀ ਪਤਨੀ ਕਿਸ਼ੋਰੀ ਲਾਲ ਜੋਸ਼ੀ 84 ਸਾਲ ਦੀ ਉਮਰ ’ਚ ਗੁਰਪੁਰੀ ਪਿਆਨਾ ਕਰ ਗਏ।
ਜਿਸ ਸਬੰਧੀ ਪ੍ਰੀਵਾਰਕ ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਸਵਰਗੀ ਪੁਸ਼ਪਾ ਰਾਣੀ ਦਾ ਅੰਤਿਮ ਸਸਕਾਰ 11 ਮਈ ਦਿਨ ਵੀਰਵਾਰ ਨੂੰ ਤਰਨ ਤਾਰਨ ਦੇ ਸੱਚਖੰਡ ਰੋਡ ਸਥਿਤ ਸ਼ਮਸਾਨਘਾਟ ਵਿਖੇ ਸਵੇਰੇ 10 ਵਜੇ ਹੋਵੇਗਾ। ਜਿਥੇ ਸਵ: ਮਾਤਾ ਨੂੰ ਸੈਕੜੇ ਲੋਕਾਂ ਅਤੇ ਰਾਜਸੀ ਤੇ ਧਾਰਮਿਕ ਨੇਤਾਵਾਂ ਵਲੋ ਅੰਤਿਮ ਵਿਦਾਈ ਦਿੱਤੀ ਜਾਏਗੀ।