Total views : 5511105
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਧਾਇਕ ਸ; ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲ਼ ਕਰਦਿਆ ਕਿਹਾ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆਂ ਨੇ ਹਲਕਾ ਖਾਡੂਰ ਸਾਹਿਬ ਦੇ ਜੁਮੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ 15 ਪਿੰਡਾਂ ਵਿੱਚ ਅਕਾਲੀ ਉਮੀਦਵਾਰ ਡਾ: ਸੁਖਵਿੰਦਰ ਸਿੰਘ ਸੁਖੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਡਿਊਟੀ ਲਗਾਈ ਸੀ ਜਿਸ ਨੂੰ ਉਨਾਂ ਵਲੋ ਆਪਣੀ ਟੀਮ ਨਾਲ ਬਾਖੂਬੀ ਨਿਭਾਇਆ ਗਿਆ । ਜ: ਬ੍ਰਹਮਪਰਾ ਨੇ ਦਾਅਵਾ ਕੀਤਾ ਕਿ ਜਿਹੜੇ ਪਿੰਡਾਂ ‘ਚ ਚੋਣ ਪ੍ਰਚਾਰ ਦੀ ਜੁਮੇਵਾਰੀ ਉਨਾਂ ਸਿਰ ਪਾਈ ਗਈ ਸੀ ਉਥੋ ਅਕਾਲੀ ਉਮੀਦਵਾਰ ਸ਼ਾਨ ਨਾਲ ਜਿੱਤੇਗਾ।ਸ: ਬ੍ਰਹਮਪੁਰਾ ਨੇ ਉਨਾਂ ਦਾ ਸਾਥ ਦੇਣ ਵਾਲੇ ਅਕਾਲੀ ਵਰਕਰਾਂ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।
ਜਿੰਨਾ ‘ਚ ਇਹ ਨਾਮ ਪ੍ਰਮੁੱਖ ਹਨ-
ਪਿੰਡ/ਲਾਂਬੜਾ + ਲਾਂਬੜੀ ਦੇ ਇੰਚਾਰਜ ਦਲਬੀਰ ਸਿੰਘ ਜਹਾਂਗੀਰ, ਮਨਜਿੰਦਰ ਸਿੰਘ ਲਾਡੀ, ਮੇਘ ਸਿੰਘ ਖਡੂਰ ਸਾਹਿਬ, ਰਣਜੀਤ ਸਿੰਘ ਪੁੱਪੂ, ਮਲਕੀਤ ਸਿੰਘ ਜੋਧਪੁਰ ਪਿੰਡ / ਚਿੱਟੀ ਦੇ ਇੰਚਾਰਜ ਗੁਰਸੇਵਕ ਸਿੰਘ ਸ਼ੇਖ, ਗਿਆਨੀ ਤਜਿੰਦਰ ਸਿੰਘ ਕੰਗ, ਕਵਲ ਸਿੰਘ ਕੋਟ ਧਰਮ ਚੰਦ, ਹਰਮੇਲ ਸਿੰਘ, ਸੰਤੋਖ ਸਿੰਘਪਿੰਡ / ਰਾਮਪੁਰ + ਲੱਲੀਆਂ ਖ਼ੁਰਦ ਦੇ ਇੰਚਾਰਜ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ, ਪ੍ਰੇਮ ਸਿੰਘ ਪੰਨੂ, ਸਰਬਜੀਤ ਸਿੰਘ, ਕੈਪਟਨ ਸੁੱਚਾ ਸਿੰਘ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਵਰਿੰਦਰ ਸਿੰਘ ਜੋਤੀਪਿੰਡ/ ਹੁਸੈਨਪੁਰ + ਹੁਸਨਪੁਰ ਦੇ ਇੰਚਾਰਜ ਸੁਰਿੰਦਰ ਸਿੰਘ ਸ਼ਿੰਦਾ ਅਟਵਾਲ, ਜਗਜੀਤ ਸਿੰਘ ਜੱਗੀ ਚੋਹਲਾ ਸਾਹਿਬ, ਜਸਬੀਰ ਸਿੰਘ ਜੱਸੀ, ਸ੍ਰ ਸਤਵੰਤ ਸਿੰਘ ਚਾਚਾ ਜੀ, ਕਰਮਜੀਤ ਸਿੰਘਪਿੰਡ/ ਬਾਦਸ਼ਾਹਪੁਰ + ਜੱਗਣ + ਬਾਜੜਾ ਦੇ ਇੰਚਾਰਜ ਸਤਨਾਮ ਸਿੰਘ ਸੱਤਾ ਚੋਹਲਾ ਸਾਹਿਬ, ਬਲਬੀਰ ਸਿੰਘ ਬਲੀ, ਦਿਲਬਾਗ ਸਿੰਘ ਕਾਹਲਵਾਂ, ਮਨਜਿੰਦਰ ਸਿੰਘ ਲਾਟੀ, ਬਲਜਿੰਦਰ ਸਿੰਘ, ਡਾ ਜਤਿੰਦਰ ਸਿੰਘ, ਕਮਲ ਯੂਥ ਆਗੂ, ਸਿਮਰਨਜੀਤ ਸਿੰਘ ਕਾਕੂ ਪੀ ਏਪਿੰਡ/ ਤਾਜਪੁਰ + ਭਗਵਾਨਪੁਰ ਦੇ ਇੰਚਾਰਜ ਗਿਆਨ ਸਿੰਘ ਸ਼ਾਹਬਾਜਪੁਰ, ਬਖਸ਼ੀਸ਼ ਸਿੰਘ ਡਿਆਲ, ਦਿਲਬਾਗ ਸਿੰਘ ਗੁਲਾਲੀਪਰ, ਰਣਜੀਤ ਸਿੰਘ ਰਾਣਾ, ਜੋਗਿੰਦਰ ਸ਼ਰਮਾ, ਮੁਨੀ ਲਾਲ ਸਾਬਕਾ ਸਰਪੰਚ, ਡਾ ਸੁੱਚਾ ਰਾਮ, ਕੇਸ਼ਾ ਜੀਪਿੰਡ / ਤਰਾੜ ਦੇ ਇੰਚਾਰਜ ਭੁਪਿੰਦਰ ਸਿੰਘ ਭਿੰਦਾ, ਸੁਰਿੰਦਰ ਸਿੰਘ ਛਿੰਦਾ, ਪ੍ਰਧਾਨ ਰਤਨ ਸਿੰਘ, ਮਹਾਂ ਸਿੰਘ ਤਰਾੜ, ਗੁਰਮੀਤ ਸਿੰਘ, ਨੰਬਰਦਾਰ ਸੰਤੋਖ ਸਿੰਘ, ਅੰਗਰੇਜ ਸਿੰਘ ਮਹੀਂਵਾਲ, ਜਗਜੀਤ ਸਿੰਘ ਕਾਲੂ, ਧਰਮਿੰਦਰ ਸਿੰਘ, ਕਸ਼ਮੀਰ ਸਿੰਘ ਸਹੋਤਾ, ਬਲਦੇਵ ਸਿੰਘ ਸ਼ੈਲਰ ਵਾਲੇ, ਸਰਬਜੀਤ ਸਿੰਘ, ਧਰਮਬੀਰ ਸਿੰਘਪਿੰਡ / ਸਿੰਘਾਂ ਦੇ ਇੰਚਾਰਜ ਮਨਜਿੰਦਰ ਸਿੰਘ ਮਿੰਟੂ, ਬਖਸ਼ੀਸ਼ ਸਿੰਘ ਮਾਸੜ, ਮਲੂਕ ਸਿੰਘ ਸਾਬਕਾ ਸਰਪੰਚ ਸਿੰਘਾਂ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਜੰਮੂ, ਜਗੀਰ ਸਿੰਘ ਮੱਲ੍ਹੀ, ਨਿਰਮਲ ਸਿੰਘ ਬਾਜਵਾ ਹਰਦੀਪ ਸਿੰਘ ਠੇਕੇਦਾਰ, ਗੁਰਕਿਰਤਨ ਸਿੰਘ ਗਿੱਲਪਿੰਡ / ਬਸੇਸਰਪੁਰ ਦੇ ਇੰਚਾਰਜ ਸੁੱਖਜਿੰਦਰ ਸਿੰਘ ਬਿੱਟੂ ਪੱਖੋਪੁਰ, ਸਤਨਾਮ ਸਿੰਘ ਸੱਤਾ ਕਰਮੂਵਾਲਾ, ਪਰਮਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਗੋਬਿੰਦ ਸਿੰਘ ਜੱਸਲ ਸਾਬਕਾ ਸਰਪੰਚ ਪਿੰਡ / ਮਲਕੋ ਦੇ ਇੰਚਾਰਜ ਜਗਤਾਰ ਸਿੰਘ ਧੂੰਦਾ, ਬਾਬਾ ਇੰਦਰਜੀਤ ਸਿੰਘ ਖੱਖ, ਦੇਸਾ ਸਿੰਘ ਕੰਗ, ਜੇ ਦੀਪ ਸਿੰਘ ਬਾਜਵਾ, ਤਰਸੇਮ ਸਿੰਘ ਦੇ ਨਾਮ ਪ੍ਰਮੁੱਖ ਹਨ ਸ: ਬ੍ਰਹਮਪੁਰਾ ਨੇ ਉਨਾਂ ਦਾ ਸਾਥ ਦੇਣ ਵਾਲੇ ਅਕਾਲੀ ਵਰਕਰਾਂ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।