ਡਰੱਗ ਡਿਸਪੋਜਲ ਕਮੇਟੀ ਨੇ 120 ਮੁਕੱਦਮਿਆਂ ਵਿੱਚ ਫੜੇ ਨਸ਼ੀਲੇ ਪਦਾਰਥ ਕਰਾਏ ਨਸ਼ਟ

4677302
Total views : 5510092

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵੱਖ ਵੱਖ ਥਾਂਣਿਆ ਵਿੱਚ ਫੜੇ ਨਸ਼ੀਲੇ ਪਦਾਰਥ ਨਸ਼ਟ ਕਰਾਉਣ ਲਈ ਡੀ.ਸੀ.ਪੀ ਲਾਅ ਐਡ ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਦੀ ਅਗਵਾਈ ‘ਚ ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ, ਏ.ਸੀ.ਪੀ ਗਰਿੰਦਰਪਾਲ ਸਿੰਘ ਨਾਗਰਾ ਦੇ ਅਧਾਰਤ ਬਣੀ ਡਿਸਪੋਜਲ ਕਮੇਟੀ ਨੇ ਆਪਣੀ ਹਾਜਰੀ ਵਿੱਚ ਖੰਨਾ ਪੇਪਰ ਮਿੱਲ ਦੇ ਬਾਇਲਰ ਵਿੱਚ ਪਾਕੇ ਨਸ਼ਟ ਕਰਾਇਆ ।

ਨਸ਼ਟ ਕਰਾਏ ਨਸ਼ੀਲੇ ਪਦਾਰਥਾਂ ਵਿੱਚ ਚਰਸ, ਹੈਰੋਇਨ, ਗਾਂਜਾ, ਨਸ਼ੀਲੀਆਂ ਗੋਲੀਆਂ ਆਦਿ ਸ਼ਾਮਿਲ ਸਨ।

Share this News