Total views : 5509932
Total views : 5509932
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਮ ਸਿੰਘ ਲਾਲੀ
ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਪ੍ਰਮਜੀਤ ਸਿੰਘ ਪੰਜਵੜ੍ਹ ਦੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਗੋਲੀਆਂ ਮਾਰਕੇ ਕਤਲ ਕਰਨ ਦੀ ਖਬਰ ਜਿਉ ਹੀ ਉਸ ਦੇ ਜੱਦੀ ਪਿੰਡ ਜਿਲਾ ਤਰਨ ਤਾਰਨ ਦੇ ਕਸਬਾ ਝਬਾਲ ਦੇ ਨਜਦੀਕ ਪੰਜਵੜ੍ਹ ਵਿਖੇ ਪੁੱਜੀ ਤਾਂ
ਉਸ ਦੇ ਭਰਾਵਾਂ ਬਲਦੇਵ ਸਿੰਘ, ਅਮਰਜੀਤ ਸਿੰਘ ਤੇ ਸਰਬਜੀਤ ਸਿੰਘ ਨਾਲ ਦੁੱਖ ਪ੍ਰਗਟ ਕਰਨ ਲਈ ਪੁੱਜੇ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਝਬਾਲ ਤੇ ਹੋਰਨਾਂ ਨੇ ਕਿਹਾ ਕਿ ਪ੍ਰੀਵਾਰ ਦੀ ਦਿੱਲੀ ਇੱਛਾ ਹੈ ਕਿ 37 ਸਾਲ ਸਾਲ 1986 ਵਿੱਚ ਪਿੰਡ ਛੱਡ ਕੇ ਗਏ ਪ੍ਰਮਜੀਤ ਸਿੰਘ ਪੰਮਾ ਦੀ ਮ੍ਰਿਤਕ ਦੇਹ ਉਨਾਂ ਨੂੰ ਸੌਪੀ ਜਾਏ ਤਾਂ ਉਹ ਉਸਦਾ ਧਾਰਮਿਕ ਰੀਤਾਂ ਨਾਲ ਅੰਤਿਮ ਸੰਸਕਾਰ ਕਰ ਸਕਣ।