ਪੋਲੀਕਲੀਨਿਕ ਵੇਰਕਾ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਵਰਡ ਵੈਟਰਨਰਟੀ ‘ਡੇ’

4674385
Total views : 5505502

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਰਡ ਵੈਟਰਨਰੀ ਡੇ ਮੌਕੇ ਪੋਲੀਕਲੀਨਿਕ ਵੇਰਕਾ ਵਿਖੇ ਇੰਚਾਰਜ ਡਾਕਟਰ ਰਵਿੰਦਰ ਸਿੰਘ ਕੰਗ, ਅਟਾਰੀ ਦੇ ਸੀਨੀਅਰ ਵੈਟਨਰੀ ਅਫਸਰ ਡਾਕਟਰ ਅਮਨਪ੍ਰੀਤ ਸਿੰਘ ਪੰਨੂੰ, ਵੈਟਨਰੀ ਅਫਸਰ ਡਾਕਟਰ ਮਨਜੋਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਮੂੰਹ ਸਟਾਫ ਅਤੇ ਬਰੂਕ ਇੰਡੀਆ ਦੇ ਡਾਕਟਰ ਵਿਕਰਮਜੀਤ ਸਿੰਘ ਵਲੋਂ ਕੇਕ ਕੱਟ ਦਿਹਾੜਾ ਮਨਾਇਆ ਗਿਆ।

ਇਸ ਮੌਕੇ ਡਾਕਟਰ ਮਨਜੋਤ ਸਿੰਘ ਨੇ ਕਿਹਾ ਕਿ ਪਸੂ ਪਾਲਕਾਂ ਅਤੇ ਜਾਨਵਰ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਵੈਟਨਰੀ ਡਾਕਟਰਾ ਦਾ ਨੋ ਮਾਸ ਦਾ ਰਿਸ਼ਤਾ ਹੈ। ਜਾਨਵਰਾਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਲੈਣ ਸਿਵਲ ਪਸ਼ੂ ਹਸਪਤਾਲ ਵੇਰਕਾ ਵਿਖੇ ਆ ਸਕਦੇ ਹਨ।

Share this News