ਵਾਹ ਬਈ ਵਾਹ! ਜਦੋ ਮੁੱਖ ਖੇਤੀਬਾੜੀ ਅਫਸਰ ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਬੁਝਾਉਣ ਲਈ ਖੁਦ ਪੁੱਜੇ

4675393
Total views : 5507058

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਰਣਜੀਤ ਸਿੰਘ ਰਾਣਾ

ਪੰਜਾਬ ਸਰਕਾਰ ਵਲੋ ਕਿਸਾਨਾਂ ਨੂੰ ਖੇਤਾਂ ਵਿੱਚ ਬਚੇ ਨਾੜ ਨੂੰ ਅੱਗ ਨਾ ਲਗਾਉਣ ਲਈ ਵਾਰ ਵਾਰ ਸੁਚੇਤ ਕਰਨ ਦੇ ਬਾਵਜੂਦ ਵੀ ਕਿਸਾਨਾਂ ਵਲੋ ਕਣਕ ਦੇ ਨਾੜ ਦੇ ਨਾੜ ਨੂੰ ਅੱਗ ਲਗਾਏ ਦੀ ਸੂਚਨਾ ਮਿਲਣ ਤੇ

ਜਿਲਾ ਗੁਦਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ: ਕ੍ਰਿਪਾਲ ਸਿੰਘ ਢਿਲ਼ੋ ਆਪਣੇ ਅਮਲੇ ਫੈਲੇ ਨਾਲ ਮੌਕੇ ਤੇ ਪੁੱਜੇ ਤੇ ਪੁੱਜੇ ਤੇ ਨਾੜ ਨੂੰ ਲੱਗੀ ਅੱਗ ਬੁਝਾਈ ਜਿਸ ਨੂੰ ਲੈਕੇ ਲੋਕਾਂ ਖਾਸਕਾਰ ਅਘਾਹਵਧੂ ਕਿਸਾਨਾਂ ਵਲੋ ਡਾ: ਢਿਲੋ ਦੇ ਇਸ ਉਪਰਾਲੇ ਦੀ ਸਹਾਰਨਾ ਕੀਤੀ ਜਾ ਰਹੀ ਹੈ ।

Share this News