Total views : 5505703
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸ੍ਰੀ ਜਯੰਤ ਪੁਰੀ, ਆਈ.ਪੀ.ਐਸ,(ਅੰਡਰ ਟਰੇਨਿੰਗ ਏ.ਐਸ.ਪੀ) ਨੇ ਬਤੌਰ ਮੁੱਖ ਅਫ਼ਸਰ, ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ। ਇਹ ਸਾਲ-2021 ਦੇ ਆਈ.ਪੀ.ਐਸ (ਪ੍ਰੋਬੇਸ਼ਨਰ) ਅਧਿਕਾਰੀ ਹਨ।ਇੰਸਪੈਕਟਰ ਪ੍ਰਨੀਤ ਸਿੰਘ ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਨੂੰ ਇੰਚਾਂਰਜ਼ ਈ.ਓ ਵਿੰਗ, ਅੰਮ੍ਰਿਤਸਰ ਵਿੱਖੇ ਤਾਇਨਾਤ ਕੀਤਾ ਗਿਆ ਹੈ।
ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟਰੇਨਿੰਗ ਡੀ.ਐਸ.ਪੀ), ਨੇ ਬਤੌਰ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ ਹੈ।ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟਰੇਨਿੰਗ ਡੀ.ਐਸ.ਪੀ), ਨੇ ਬਤੌਰ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ ਹੈ।
ਇਹ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਨ ਅਤੇ ਉਲੰਪਿਕ ਖੇਡਾ-2016 ਵਿੱਚ ਇੰਡੀਅਨ ਹਾਕੀ ਟੀਮ ਵਿੱਚ ਭਾਗ ਲੈ ਚੁੱਕੇ ਹਨ, ਇਸਤੋਂ ਇਲਾਵਾ ਏਸ਼ੀਆ ਕੱਪ-2017 (ਗੋਲਡ ਮੈਡਲ), ਏਸ਼ੀਅਨ ਖੇਡਾਂ-2014 (ਗੋਲਡ ਮੈਡਲ), ਕੋਮਨਵੈਲਥ ਖੇਡਾਂ-2014 (ਸਿਲਵਰ ਮੈਡਲ) ਜਿੱਤ ਚੁੱਕੇ ਹਨ। ਪੰਜਾਬ ਪੁਲਿਸ ਵਿੱਚ ਸਾਲ-2017 ਵਿੱਚ ਬਤੌਰ ਪੀ.ਪੀ.ਐਸ (ਡੀ.ਐਸ.ਪੀ) ਭਰਤੀ ਹੋਏ ਹਨ।
ਪੰਜਾਬ ਪੁਲਿਸ ਵਿੱਚ ਸਾਲ-2017 ਵਿੱਚ ਬਤੌਰ ਪੀ.ਪੀ.ਐਸ (ਡੀ.ਐਸ.ਪੀ) ਭਰਤੀ ਹੋਏ ਹਨ।ਇੰਸਪੈਕਟਰ ਨੀਰਜ਼ ਕੁਮਾਰ ਨੂੰ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਤੋਂ ਇੰਚਾਂਰਜ਼ ਸਪੈਸ਼ਲ ਬ੍ਰਾਂਚ ਵਿੱਖੇ ਤਾਇਨਾਤ ਕੀਤਾ ਗਿਆ ਹੈ।