Total views : 5509810
Total views : 5509810
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਸੁਰਿੰਦਰ ਸਿੰਘ ਪੀ.ਪੀ.ਐਸ, ਏ.ਸੀ.ਪੀ ਸੈਂਟਰਲ, ਅੰਮ੍ਰਿਤਸਰ,ਮੁੱਖ ਅਫ਼ਸਰ ਡੀ-ਡਵੀਜ਼ਨ ਅਤੇ ਮੁੱਖ ਅਫ਼ਸਰ ਗੇਟ ਹਕੀਮਾਂ ਸਮੇਤ ਪੈਰਾਮਿਲਟ੍ਰੀ ਫੋਰਸ ਵੱਲੋ ਜੀ-20 ਸੁਮਿਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਬਣਾਈ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਅਤੇ
ਆਮ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਲਈ ਅੱਜ ਮਿਤੀ 13-03-2023 ਨੂੰ ਹਾਲ ਗੇਟ ਤੋਂ ਸੁਰੂ ਕਰਕੇ ਵਿਰਾਸਤੀ ਮਾਰਗ, ਕਟੜਾ ਜੈਮਲ ਸਿੰਘ ਆਦਿ ਇਲਾਕਿਆ ਵਿੱਚ ਫਲੈਗ ਮਾਰਚ ਕੱਢਿਆ ਗਿਆ।