ਐਸ.ਆਈ ਸਰਮੇਲ ਸਿੰਘ ਪਦਉਨਤ ਹੋ ਕੇ ਬਣੇ ਪੁਲਿਸ ਇੰਸਪੈਕਟਰ

4675616
Total views : 5507408

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਪੁਲਿਸ ਵਿੱਚ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਬਦਲੇ ਮਹਿਕਮੇ ਵਲੋ ਸਬ ਇੰਸਪੈਕਟਰ ਸਰਮੇਲ ਸਿੰਘ ਨੂੰ ਤਰੱਕੀ ਦੇਕੇ ਇੰਸਪੈਕਟਰ ਬਣਾਏ ਜਾਣ ‘ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਆਈ.ਪੀ.ਐਸ ਨੇ ਸਟਾਰ ਲਗਾਕੇ ਉਨਾਂ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ , ਇਸ ਸਮੇ ਡੀ.ਸੀ.ਪੀ (ਡੀ) ਸ: ਮੁਖਵਿੰਦਰ ਸਿੰਘ ਭੁੱਲਰ ਤੇ ਹੋਰ ਅਧਿਕਾਰੀ ਵੀ ਹਾਜਰ ਸਨ।

Share this News