ਐਸ.ਡੀ.ਐਮ ਗੁਰਾਇਆਂ ਨੇ ਰਣਜੀਤ ਬਾਗ ਵਿਖੇ ਮਹੱਲਾ ਕਲੀਨਿਕ ਦਾ ਕੀਤਾ ਉਦਘਾਟਨ

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਦੀਨਾਨਗਰ/ਬੀ.ਐਨ.ਈ ਬਿਊੋਰੋ

ਪੰਜਾਬ ਸਰਕਾਰ ਵਲੋ ਸੂਬੇ ਵਿੱਚ ਖੋਹਲੇ ਗਏ ਮਹੱਲਾ ਕਲੀਨਿਕਾਂ ਦੇ ਸਦੰਰਭ ‘ਚ ਤਹਿਸੀਲਦਾਰ ਪ੍ਰਮਪ੍ਰੀਤ ਸਿੰਘ ਗੁਰਾਇਆਂ ਜੋ ਇਸ ਸਮੇ ਬਤੌਰ ਐਸ.ਡੀ.ਐਮ ਦੀਨਾਨਗਰ ਸੇਵਾਵਾਂ ਨਿਭਾਅ ਰਹੇ ਵਲੋ ਮਹੱਲਾ ਰਣਜੀਤ ਬਾਗ ਵਿਖੇ ਖੋਹਲੇ ਗਏ ਮਹੱਲਾ ਕਲੀਨਿਕ ਦਾ ਉਦਘਾਟਨ ਕਰਦਿਆ,

ਕਿਹਾ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੇ ਗਏ ਅਜਿਹੇ ਮਹੱਲਾ ਕਲੀਨਿਕਾਂ ਦਾ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਲੋਕਾਂ ਨੂੰ ਘਰਾਂ ਦੇ ਨਜਦੀਕ ਬੇਹਤਰ ਸਿਹਤ ਸਹੂਲਤਾਂ ਮਿਲ ਸਕਣਗੀਆ । ਇਸ ਸਮੇ ਇਲਾਕਾ ਵਾਸੀਆਂ ਤੇ ਮੋਹਤਬਰਾਂ ਵਲੋ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Share this News