





Total views : 5915223







Total views : 5915223ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਪੰਜਾਬ ਮਾਸਟਰਜ ਐਡ ਵੈਟਰਨਜ ਅਥੈਲੇਟਿਕਸ ਮੀਟ ਵਲੋ ਖੇਡਾਂ ਵਤਨ ਪੰਜਾਬ ਅਤੇ ਇੰਟਰਨੈਸ਼ਨਲ ਅਥੈਲੇਟਿਕਸ ਮੀਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਵਿੱਚ ਇਕ ਵਿਸ਼ੇਸ ਪ੍ਰੋਗਰਾਮ ਦਾ ਅਯੋਜਿਨ ਕੀਤਾ ਗਿਆ।
ਜਿਸ ਵਿੱਚ ਜਿਲਾ ਖਪਤਕਾਰ ਅਦਾਲਤ ਦੇ ਜੱਜ ਤਹਿਸੀਲਦਾਰ ਸ: ਲਖਵਿੰਦਰਪਾਲ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਪੁੱਜੇ ਜਿਥੇ ਉਨਾਂ ਨੇ ਖਿਡਾਰੀਆਂ ਦੀ ਪ੍ਰਸੰਸਾ ਕਰਦਿਆ ਉਨਾਂ ਦੀ ਹੌਸਲਾ ਅਫਜਾਈ ਕੀਤੀ।
ਇਸ ਸਮੇ ਭਾਜਪਾ ਦੇ ਸਕੱਤਰ ਅਮਿਤ ਮਹਾਜਨ, ਐਸ.ਆਈ ਜਸਬੀਰ ਸਿੰਘ,ਅਵਤਾਰ ਸਿੰਘ ਪੀ.ਪੀ , ਸੁਧੀਰ ਸਿਆਲਕੋਟੀ, ਸੁਰਜੀਤ ਸਿੰਘ ਦਿੱਲੀ ਮੋਟਰਜ, ਅਨੁਭਵ ਵਰਮਾਨੀ, ਗੁਰਮੀਤ ਸਿੰਘ ਗੋਰਾ, ਗੁਰਵਿੰਦਰ ਸਿੰਘ ਆਰ.ਓ ਆਦਿ ਵੀ ਹਾਜਰ ਸਨ।