Total views : 5507049
Total views : 5507049
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਝਬਾਲ ਰੋਡ ਸਥਿਤ ਮੰਦਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਦੇ ਮੁੱਖੀ ਪ੍ਰਧਾਨ ਸਤਪਾਲ ਕਾਲੇ ਸਾਹ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ।
ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ,ਪਰਮਜੀਤ ਸਿੰਘ ਬੱਤਰਾ, ਭਾਜਪਾ ਨੇਤਾ ਹਰਜਿੰਦਰ ਸਿੰਘ ਠੇਕੇਦਾਰ, ਵਿਕਾਸ ਸੋਨੀ, ਵਿੱਕੀ ਦੱਤਾ, ਪੀ ਏ ਰਾਜੇਸ ਮਹਿਤਾ, ਅਸ਼ੋਕ ਭਗਤ ,ਤਾਹਿਰ ਸਾਹ, ਯੋਗ ਰਾਜ ਸ਼ਰਮਾ ਪਠਾਨਕੋਟ, ਸੰਜੀਵ ਭਾਸਕਰ, ਹਰਵਿੰਦਰ ਸਿੰਘ ਬੈਂਸ, ਜੋਗਿੰਦਰ ਪਾਲ , ਅਜੇ ਬੱਬਰ, ਵਰਿੰਦਰ ਸਹਿਦੇਵ,ਹਰੀਸ ਮਹਾਜਨ, ਵਿਸਾਲ ਉੱਪਲ, ਸਸੀਪਾਲ, ਪਲਵਿੰਦਰ ਸਿੰਘ ਗੱਬਰ, ਸਤਿੰਦਰ ਪਾਲ ਸਿੰਘ ਮੌਜੂ, ਮੋਹਿੰਦਰ ਜੂਸ ਬਾਰ, ਆਸੂ ਸਾਹ, ਦੀਪੂ ਸਾਹ, ਸੁਭਾਸ ਸਾਹ, ਗੁਰਮੀਤ ਸਿੰਘ, ਸੁਦੇਸ ਰਾਣੀ, ਰੀਟਾ, ਪ੍ਰਭਾਤ ਸਾਹ,ਸਿਵਮ ਨੇ ਹਾਜਰੀ ਲਗਵਾਈ। ਇਸ ਮੌਕੇ ਬਰਾਤੀਆਂ ਵਿਆਹ ਵਿੱਚ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ।