Total views : 5507059
Total views : 5507059
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪ੍ਰਸਿੱਧ ਲੇਖਕ, ਕਾਲਮ ਨਵੀਸ ਤੇ ਸ਼੍ਰੌਮਣੀ ਪੱਤਰਕਾਰ ਸ: ਹਰਬੀਰ ਸਿੰਘ ਭੰਵਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਸਾਬਕਾ ਆਗੂ ਅਤੇ ਸਿੱਖ ਸ਼ਹੀਦ ਫਾਊਡੇਸ਼ਨ ਦੇ ਚੇਅਰਮੈਨ ਸ: ਬਲਜਿੰਦਰ ਸਿੰਘ ਗੰਡੀ ਵਿੰਡ ਨੇ ਕਿਹਾ ਕਿ ਸਵ: ਭੰਵਰ ਇਕ ਖੋਜੀ ਪੱਤਰਕਾਰ ਸਨ ਜਿੰਨਾ ਦੀ ਕਲਮ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ।ਜਿੰਨਾ ਦੀ ਮੌਤ ਨਾਲ ਲੇਖਕ ਜਗਤ ਵਿੱਚ ਕਦੇ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ।