ਥਾਣਾਂ ਸਰਹਾਲੀ ਦੇ ਐਸ.ਐਚ.ਓ ਦਾ ਹੋਇਆ ਤਬਾਦਲਾ,ਇੰਸ: ਸੁਖਬੀਰ ਸਿੰਘ ਨੂੰ ਲਗਾਇਆ ਨਵਾਂ ਐਸ.ਐਚ.ਓ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਐਸ.ਐਸ.ਪੀ ਤਰਨ ਤਾਰਨ ਸ: ਗੁਰਮੀਤ ਸਿੰਘ ਚੌਹਾਨ ਨੇ ਥਾਣਾਂ ਸਰਹਾਲੀ ‘ਤੇ ਹੋਏ ਰਾਕੇਟ ਹਮਲੇ ਪਿਛੋ ਮੌਜੂਦਾ ਐਸ.ਐਚ.ਓ ਇੰਸ: ਪ੍ਰਕਾਸ਼ ਸਿੰਘ ਦਾ ਸੀ.ਆਈ.ਏ ਸਟਾਫ ਪੱਟੀ ਵਿਖੇ ਤਬਾਦਲਾ ਕਰਕੇ ਇੰਸ: ਸੁਖਬੀਰ ਸਿੰਘ ਨੂੰ ਨਵਾਂ ਐਸ.ਐਚ.ਓ ਲਗਾਇਆ ਗਿਆ ਹੈ ,ਜਿੰਨਾ ਸਮੇਤ ਦੋ ਦਰਜਨ ਹੋਰ ਥਾਂਣੇਦਾਰਾਂ ਦੇ ਤਬਾਦਲੇ ਕੀਤੇ ਗਏ ਹਨ।ਜਿੰਨਾ ਵਿੱਚੋ ਐਸ.ਆਈ ਹਰਜੀਤ ਸਿੰਘ ਨੂੰ ਥਾਣਾਂ ਵਲਟੋਹਾ ਦਾ ਨਵਾਂ ਐਸ.ਐਚ.ਓ ਲਗਾ ਦਿੱਤਾ ਗਿਆ ਹੈ, ਬਾਕੀ ਤਬਦੀਲ ਕੀਤੇ ਗਏ ਇੰਸਪੈਕਟਰ, ਸਬ ਇੰਸ: ਅਤੇ ਏ.ਐਸ.ਆਈਜ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

 

Share this News