ਭਾਰਤ ਸਵਾਭੀਮਾਨ ਪੰਤਾਜਾਲੀ ਪਰਿਵਾਰ ਵੱਲੋਂ ਹਵਨ ਯੱਗ ਦਾ ਅਜੋਜਿਨ

4674318
Total views : 5505413

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਗੁਰਨਾਮ ਸਿੰਘ ਲਾਲੀ  

ਭਾਰਤ ਸਵਾਭੀਮਾਨ ਪੰਤਾਜਲੀ ਯੋਗ ਦੇ ਨਿਰਦੇਸ਼ਾਂ ਦੇ ਅਨੁਸਾਰ ਮੀਡੀਆ ਪਰਬਾਰੀ ਅੰਮ੍ਰਿਤਸਰ ਹਰਿਦੁਵਾਰ ਵੱਲੋਂ ਅੰਮ੍ਰਿਤਸਰ ਦੇ ਰੂਪ ਨਗਰ ਦੀ ਪਾਰਕ ਦੇ ਵਿੱਚ ਹਵਨ ਯੱਗ ਦਾ ਅਜੋਜਿਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਪੰਤਾਜਲੀ ਪਰਿਵਾਰ ਵੱਲੋਂ ਨਿਸ਼ਕਾਮ ਚੱਲ ਰਹੀਆ ਯੋਗ ਕਲਾਸਾਂ ਦੇ ਮੁੱਖੀਆਂ ਨੇ ਸ਼ਿਰਕਤ ਕੀਤੀ!

ਇਸ ਮੌਕੇ ਤੇ ਯੋਗ ਟੀਚਰ ਗੁਰਪਾਲ ਸਿੰਘ ਨੇ ਦੱਸਦੇ ਹੋਏ ਕਿਹਾ ਕੇ ਅੱਜ ਦਾ ਇਹ ਹਵਨ ਯੱਗ ਉਨ੍ਹਾਂ ਲੋਕਾਂ ਦੇ ਲਈ ਵੀ ਲਾਭਦਾਇਕ ਰਹੇਗਾ ਜਿਹੜੇ ਇਸ ਹਵਨ ਯੱਗ ਦੇ ਵਿੱਚ ਭਾਵੇ ਨਹੀਂ ਆਇਆਂ ਇਸ ਹਵਨ ਯੱਗ ਵਿੱਚ ਸਰਬੱਤ ਦੇ ਭਲੇ ਦੇ ਲਈ ਕੀਤਾ ਜਾ ਰਿਹਾ ਹੈ ਅੱਜ ਇਸ ਹਵਨ ਯੱਗ ਦੇ ਵਿੱਚ ਅੰਮ੍ਰਿਤਸਰ ਦੇ ਪੰਤਾਜਲੀ ਪਰਿਵਾਰਾ ਨੇ ਇਸ ਵਿੱਚ ਸ਼ਾਮਿਲ ਹੋ ਕੇ ਖੁਸ਼ੀ ਪ੍ਰਾਪਿਤ ਕੀਤੀਆਂ ਹਨ ਜੋ ਸਾਡੇ ਲਈ ਬੜੇ ਮਾਨ ਵਾਲੀ ਗੱਲ ਹੈ ਤੇ ਇਨ੍ਹਾਂ ਸਭਨਾ ਦੇ ਪੁੱਜਣ ਦੇ ਲਈ ਮੈਂ ਧੰਨਵਾਦ ਵੀ ਕਰਦਾ ਹਾ!
ਇਸ ਮੌਕੇ ਤੇ ਐਡਵੋਕੇਟ ਬਾਲ ਕਿਸ਼ਨ ਨੇ ਦੱਸਿਆ ਕੇ ਆਪਣੀ ਸਿਹਤ ਦੇ ਲਈ ਸਭ ਨੂੰ ਯੋਗਾ ਜਰੂਰ ਕਰਨਾ ਚਾਹੀਦਾ ਹੈ ਜਿਸ ਤਰਾਂ ਸਾਡਾ ਇਹ ਨਾਅਰਾ ਵੀ ਹੈ “ਕਰੋ ਯੋਗ ਰਹੋ ਨਿਰੋਗ”! ਬਾਲ ਕਿਸ਼ਨ ਨੇ ਕਿਹਾ ਕੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਵੱਖ ਵੱਖ ਥਾਵਾਂ ਤੇ ਯੋਗ ਕਲਾਸਾਂ ਦਾ ਅਜੋਜਿਤ ਹੋਣਾ ਲੋਕਾਂ ਦੇ ਲਈ ਇੱਕ ਚੰਗਾ ਸੰਦੇਸ਼ ਵੀ ਹੈ!ਇਸ ਹਵਨ ਯੱਗ ਦੇ ਵਿੱਚ ਅੰਮ੍ਰਿਤਸਰ ਦੇ ਪੰਤਾਜਲੀ ਪਰਿਵਾਰ ਦੇ ਨਾਲ ਜੁੜੀਆਂ ਸ਼ਖ਼ਸੀਅਤਾ ਨੇ ਭਾਗ ਲਿਆ!

Share this News