ਵਿਜੀਲੈਂਸ ਵੱਲੋਂ ਜੇ.ਈ ਤੇ ਠੇਕੇਦਾਰ ਮਿਲਕੇ 15000 ਰੁਪਏ ਰਿਸ਼ਵਤ ਲੈਦੇ ਵਲੋ ਰੰਗੇ ਹੱਥੀ ਕਾਬੂ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦਸੂਹਾ,…
ਜਲੰਧਰ ਨੈਸ਼ਨਲ ਹਾਈਵੇ ਉੱਪਰ ਬਣ ਰਹੀਆਂ ਅਣ-ਅਧਿਕਾਰਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ
ਅੰਮ੍ਰਿਤਸਰ/ਮਿੱਕੀ ਗੁਮਟਾਲਾ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏਡੀਏ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ, ਆਈ.ਏ.ਐਸ…
ਇੰਸਪੈਕਟਰ ਮਨੋਜ ਕੁਮਾਰ ਤਰੱਕੀ ਪਾ ਕੇ ਬਣੇ ਬਣੇ ਡੀ.ਐਸ.ਪੀ
ਤਰਨ ਤਾਰਨ/ਬੀ.ਐਨ.ਈ ਬਿਊਰੋ ਪੁਲਿਸ ਵਿਭਾਗ ਵਿੱਚ ਪਿਛਲੇ ਲੰਮੇ ਸਮੇ ਤੋ ਸੇਵਾਵਾਂ ਨਿਭਾਅ ਰਹੇ ਇੰਸ: ਮਨੋਜ ਕੁਮਾਰ…
ਅੰਮ੍ਰਿਤਸਰ ‘ਚ ਲੱਗਣ ਵਾਲੇ 19ਵੇਂ ਪਾਈਟੈਕਸ—2025 ਦਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ ਉਦਘਾਟਨ
ਅੰਮ੍ਰਿਤਸਰ/ਪ੍ਰੀਤਮ ਸਿੰਘ ਸੂਬਾ ਸਰਕਾਰ ਦੇ ਸਹਿਯੋਗ ਨਾਲ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ…
ਲਾਲਜੀਤ ਸਿੰਘ ਭੁੱਲਰ ਨੇ 6 ਨਵੇਂ ਪਦਉੱਨਤ ਏ.ਆਈ.ਜੀ./ਸੁਪਰਡੈਂਟ ਕੇਂਦਰੀ ਜੇਲ੍ਹ ਅਧਿਕਾਰੀਆਂ ਦੇ ਮੋਢਿਆਂ ‘ਤੇ ਲਾਏ ਸਟਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਸੂਬੇ ਵਿੱਚ ਜੇਲ੍ਹਾਂ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ…
ਐਸਐਚਓ ਦੇ ਨਾਮ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਏ.ਐਸ.ਆਈ. ਗ੍ਰਿਫ਼ਤਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ…
ਤਰਨ ਤਾਰਨ ਦੀ ਜਿਮਨੀ ਚੋਣ ਪੁਲਿਸ ਅਫਸਰਾਂ ‘ਤੇ ਰਹੀ ਭਾਰੂ ! ਐਸ.ਐਸ.ਪੀ ਤੋ ਬਾਅਦ ਦੋ ਡੀ.ਐਸ.ਪੀ ਵੀ ਕੀਤੇ ਮੁਅੱਤਲ
ਤਰਨ ਤਾਰਨ/ਬੀ.ਐਨ.ਈ ਬਿਊਰੋ ਹਾਲ ਹੀ ਵਿੱਚ ਤਰਨ ਤਾਰਨ ਹਲਕੇ ਦੀ ਹੋਈ ਜਿਮਨੀ ਚੋਣ ਤਰਨ ਤਾਰਨ ਦੇ…
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸੁਲਤਾਨਵਿੰਡ ਹਥਿਆਰਬੰਦ ਡਕੈਤੀ ਮਾਮਲੇ ਵਿੱਚ ਤਿੰਨ ਮੁਲਜ਼ਮ ਕੀਤੇ ਕਾਬੂ:ਗ੍ਰਿਫਤਾਰੀ ਸਮੇ ਪੁਲਿਸ ਵਲੋ ਚਲਾਈ ਜਵਾਬੀ ਗੋਲੀ ਨਾਲ ਇਕ ਬਦਮਾਸ਼ ਹੋਇਆ ਜਖਮੀ
ਅੰਮ੍ਰਿਤਸਰ/ਰਾਣਾ ਨੇਸ਼ਟਾ,ਮਿੱਕੀ ਗੁਮਟਾਲਾ 20ਨਵੰਬਰ ਨੂੰ, ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਅਧੀਨ ਸੁਲਤਾਨਵਿੰਡ ਖੇਤਰ ਵਿੱਚ ਤਿੰਨ ਨੌਜਵਾਨਾਂ ਨੇ…
ਡੌਂਕਰਾਂ ਨੇ 42 ਲੱਖ ਲੈ ਕੇ ਵੀ ਤਰਨ ਤਾਰਨ ਦੇ ਇਕ ਨੌਜਵਾਨ ਨੂੰ ਮੈਕਸੀਕੋ ’ਚ ਬਣਾਇਆ ਬੰਧਕ-ਇਕ ਸਾਲ ਤੋ ਪੁੱਤਰ ਨਾਲ ਗੱਲਬਾਤ ਲਈ ਤਰਸ ਰਹੇ ਨੇ ਮਾਪੇ
ਤਰਨਤਾਰਨ /ਬੀ.ਐਨ.ਈ ਬਿਊਰੋ ਡੌਂਕਰਾਂ ਵੱਲੋਂ ਤਰਨਾਤਰਨ ਦੇ ਇਕ ਨੌਜਵਾਨ ਨੂੰ ਕਰੀਬ ਇਕ ਸਾਲ ਤੋਂ ਮੈਕਸੀਕੋ ’ਚ…
ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਐਲਾਨਿਆ ਗਿਆ ਪਵਿੱਤਰ ਸ਼ਹਿਰ : ਸਪੀਕਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ, ਖਾਸ…