ਇੰਸਪੈਕਟਰ ਮਨੋਜ ਕੁਮਾਰ ਤਰੱਕੀ ਪਾ ਕੇ ਬਣੇ ਬਣੇ ਡੀ.ਐਸ.ਪੀ

4947870
Total views : 5948175

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਪੁਲਿਸ ਵਿਭਾਗ ਵਿੱਚ ਪਿਛਲੇ ਲੰਮੇ ਸਮੇ ਤੋ ਸੇਵਾਵਾਂ ਨਿਭਾਅ ਰਹੇ ਇੰਸ: ਮਨੋਜ ਕੁਮਾਰ ਦੀਆਂ ਬੇਹਤਰ ਸੇਵਾਵਾਂ ਨੂੰ ਮੁੱਖ ਰਖਦਿਆ ਵਿਭਾਗ ਵਲੋ ਉਨਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਬਣਾ ਦਿੱਤਾ ਗਿਆ ਹੈ।

ਜਿੰਨਾ ਨੂੰ ਤਰੱਕੀ ਦੇ ਸਟਾ ਲਗਾਂਉਦਿਆਂ ਐਸ.ਐਸ.ਪੀ ਸ੍ਰੀ ਸਰਿੰਦਰਲਾਂਬਾ ਅਤੇ ਐਸ.ਪੀ (ਐਚ) ਸ੍ਰੀ ਅਜੈਰਾਜ ਸਿੰਘ ਨੇ ਮੁਬਾਰਕਵਾਦ ਦੇਦਿਆਂ ਭਵਿੱਖ ਵਿੱਚ ਵੀ ਮਹਿਨਤ ਤੇ ਲਗਨ ਨਾਲ ਡਿਊਟੀ ਕਰਨ ਦੀਆਂ ਹਾਾਰਦਿਕ ਸ਼ੁਭਕਾਮਨਾਵਾਂ ਦਿੱਤੀਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News