





Total views : 5936210







Total views : 5936210ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਬਾਰਡਰ ਨਿਊਜ ਸਰਵਿਸ
ਤਰਨ ਤਾਰਨ ਜੁਡੀਸ਼ੀਅਲ ਕੰਪਲੈਕਸ ਵਿਖੇ ਤਰਨ ਤਾਰਨ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਸੀਨੀਅਰ ਐਡਵੋਕੇਟ ਜੇ.ਐਸ. ਢਿੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਜਿੱਤ ਤੋਂ ਬਾਅਦ ਐਡਵੋਕੇਟ ਜੇ.ਐਸ. ਢਿੱਲੋਂ ਦੇ ਸਮੱਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਢੋਲ ’ਤੇ ਭੰਗੜੇ ਪਾਏ।
ਦੂਜੇ ਪਾਸੇ ੳੇੁਨਾਂ ਦੇ ਜੱਦੀ ਘਰ ਝਬਾਲ ਵਿਖੇ ਉਨਾ ਦੇ ਪਿਤਾ ਐਡਵੋਕੇਟ ਇਕਬਾਲ ਸਿੰਘ ਝਬਾਲ ਤੇ ਸਾਬਕਾ ਸਰਪੰਚ ਨਰਿੰਦਰਪਾਲ ਪੱਪਾ ਨੂੰ ਵਧਾਈਆ ਵਾਲਿਆ ਦਾ ਜਿਥੇ ਤਾਤਾਂ ਲੱਗਾ ਹੋਇਆ ਹੈ, ਉਥੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
