ਪ੍ਰਭਜੋਤ ਸਿੰਘ ਵਿਰਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਡੀ.ਸੀ.ਪੀ (ਜਾਂਚ) ਨਿਯੁਕਤ !ਪੰਜਾਬ ਪੁਲਿਸ ਦੇ 112 ਪੀ.ਪੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ

4946932
Total views : 5946951

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਤਾਇਨਾਤ ਐਸ.ਪੀ ਰੈਕ ਦੇ ਅਧਿਕਾਰੀਆ ਦੇ ਤਬਾਦਲੇ ਕੀਤੇ ਹਨ, ਤਬਦੀਲ ਕੀਤੇ ਗਏ 112 ਪੀ.ਪੀ.ਐਸ ਅਧਿਕਾਰੀਆਂ ‘ਚ

ਸ: ਪ੍ਰਭਜੋਤ ਸਿੰਘ ਵਿਰਕ ਨੂੰ ਡੀ.ਸੀ.ਪੀ  ਇਨਵੈਸੀਗੇਸ਼ਨ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਜੋ ਲਗਾਇਆ ਗਿਆ ਹੈ,

ਉਹ  ਸ: ਰਵਿੰਦਰਪਾਲ ਸਿੰਘ ਦੀ ਥਾਂ ਲੈਣਗੇ , ਜਿੰਨਾ ਨੂੰ ਮੌਜੂਦਾ ਡੀ.ਸੀ.ਪੀ ਲਾਅ ਐਡ ਆਰਡਰ ਸ੍ਰੀ ਆਲਮ ਵਿਜੈ ਸਿੰਘ ਦੀ ਥਾਂ ਤਬਦੀਲ ਕੀਤਾ ਗਿਆ ਹੈ,ਜਿੰਨਾ ਦਾ ਲੁਧਿਆਣਾ ਵਿਖੇ ਡੀ.ਸੀ.ਪੀ ਸਿਟੀ ਵਜੋ ਤਬਾਦਲਾ ਕੀਤਾ ਗਿਆ, ਸੂਬਾ ਸਿੰਘ ਕਮਾਂਡੈਟ 5 ਆਈ.ਆਰ.ਬੀ ਅੰਮ੍ਰਿਤਸਰ ਤਬਾਦਲਾ ਕਰਕੇ ਉਨਾਂ ਨੂੰ  ਡੀ.ਆਈ.ਜੇਲ ਵਿਭਾਗ ਲਗਾਇਆ ਗਿਆ ਹੈ।

ਜਦੋ ਕਿ ਪਦਉਨਤੀ ਤੋ ਬਾਅਦ ਪੋਸਟਿੰਗ ਦੀ ਉਡੀਕ ‘ਚ ਕਮਲਜੀਤ ਸਿੰਘ ਔਲਖ ਦਾ ਐਸ.ਪੀ ਐਟੀਨਾਰੋਟਿਕ ਫੋਰਸ ਫਿਰੋਜਪੁਰ ਲਗਾਇਆ ਗਿਆ ਹੈ। ਬਾਕੀ ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

112 PPS ਆਰਡਰ ਕਾਪੀ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ: https://drive.google.com/file/d/1UUQez4Z0WsjajqQE_-QH2n-N8NC_8Fgc/view?usp=sharing

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News