ਪੰਜਵੜ੍ਹ ਦੇ ਸਾਬਕਾ ਸਰਪੰਚ ਜਗਬੀਰ ਸਿੰਘ ਭੋਲਾ ਨੂੰ ਸਦਮਾ ! ਮਾਤਾ ਜੀ ਸਵਰਗਵਾਸ-ਅੰਤਿਮ ਸੰਸਕਾਰ ਭਲਕੇ ਸੋਮਵਾਰ ਨੂੰ 12 ਵਜੇ

4924942
Total views : 5913581

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ /ਬਾਰਡਰ ਨਿਊਜ ਸਰਵਿਸ

ਨਜਦੀਕੀ ਪਿੰਡ ਪੰਜਵੜ੍ਹ ਕਲਾਂ ਦੇ ਸਾਬਕਾ ਸਰਪੰਚ ਸ: ਜਗਬੀਰ ਸਿੰਘ ਭੋਲਾ ਦੇ ਮਾਤਾ ਜੀ ਅਤੇ ਕਾਂਗਰਸ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਦੇ ਭੂਆ ਜੀ ਬੀਬੀ ਰਘਬੀਰ ਕੌਰ ਦਾ ਅੱਜ ਦਿਹਾਂਤ ਹੋ ਗਿਆ ।

 

 

ਜਿੰਨਾ ਦਾ ਅੰਤਿਮ ਸੰਸਕਾਰ ਭਲਕੇ ਸ਼ਮਸਾਨਘਾਟ ਨਜਦੀਕ ਗੁ: ਸ਼ਹੀਦ ਸਿੰਘਾਂ ਪੰਜਵੜ੍ਹ ਵਿਖੇ ਕੀਤਾ ਜਾਏਗਾ । ਜਿਥੇ ਰਿਸ਼ਤੇਦਾਰਾਂ ਤੋ ਇਲਾਵਾ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਜਥੇਬੰਦੀ ਦੇ ਆਗੂਆਂ ਵਲੋ ਸਵ: ਮਾਤਾ ਜੀ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News