ਜਿਲਾ ਪ੍ਰਸ਼ਾਸਨ ਨੇ ਬਹਾਲੀ ਉਪਰੰਤ ਪਟਵਾਰੀ ਰਣਜੀਤ ਸਿੰਘ ਨੂੰ ਪਟਵਾਰ ਸਰਕਲ ਖਿਆਲਾ ਕਲਾਂ ਦਾ ਪਟਵਾਰੀ ਕੀਤਾ ਨਿਯੁਕਤ

4946956
Total views : 5946986

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਪਟਵਾਰੀ ਰਣਜੀਤ ਸਿੰਘ ਨੂੰ ਬਹਾਲੀ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪਟਵਾਰ ਸਰਕਲ ਖਿਆਲਾ ਕਲਾਂ ਦਾ ਪਟਵਾਰੀ ਨਿਯੁਕਤ ਕੀਤਾ ਹੈ,

ਜਿੰਨਾ ਦਾ ਪਿੰਡ ਖਿਆਲਾ ਕਲਾਂ ਦਾ ਪਟਵਾਰੀ ਨਿਯੁਕਤ ਹੋਣ ‘ਤੇ ਪਿੰਡ ਵਾਸੀਆਂ ਜਿੰਨਾ ‘ਚ ਸਰਪੰਚ ਮਗਵਿੰਦਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਚੇਅਰਮੈਨ,ਲਖਵਿੰਦਰ ਸਿੰਘ, ਸਰਦੂਲ ਸਿੰਘ, ਗੁਰਜਿੰਦਰ ਸਿੰਘ (ਮੈਬਰ ਪੰਚਾਇਤ) ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਨੰਬਰਦਾਰ ਹਰਜੀਤ ਸਿੰਘ, ਅੰਗਰੇਜ ਸਿੰਘ ਜੌਹਲ ਸਤਨਾਮ ਸਿੰਘ ਚੌਕੀਦਾਰ ਆਦਿ ਨੇ ਨਾਮ ਵਿਸ਼ੇਸ ਤੌਰਤੇ ਵਰਨਣਯੋਗ ਹਨ, ਵਲੋ ਉਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News