





Total views : 5895689







Total views : 5895689ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਾਣਾਨੇਸ਼ਟਾ
ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅੰਮ੍ਰਿਤਸਰ ਸ: ਅਮਨਜੀਤ ਸਿੰਘ ਸੰਧੂ ਦੀਆਂ ਹਦਾਇਤਾਂ ‘ਤੇ ਬਲਾਕ ਅਟਾਰੀ ਦੇ 37 ਪਿੰਡਾਂ ਵਿੱਚ ਕਾਰਡ ਹੋਲਡਰਾਂ ਦੀ ਕੇ.ਵਾਈ.ਸੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆ ਏ.ਐਫ.ਐਸ.ਓ ਅਮਰਿੰਦਰ ਸਿੰਘ , ਇੰਸ: ਬਲਜੋਤ ਸਿੰਘ, ਗੁਰਸ਼ਰਨ ਸਿੰਘ ਤੇ ਡਿਪੂ ਹੋਲਡਰ ਐਸ਼ੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇਸ਼ਟਾ ਨੇ ਦੱਸਿਆ ਕਿਅਟਾਰੀ ਸੈਂਟਰ ਦੇ ਆਉਂਦੇ ਅਧੀਨ ਪਿੰਡਾਂ ਵਿੱਚ ਵੱਖ ਵੱਖ ਪਿੰਡ 37 ਪਿੰਡਾਂ ਵਿੱਚ ਸਾਰੇ ਹੀ ਡੀਪੂ ਹੋਲਡਰ ਤੇ ਕੈਂਪ ਚਲ ਰਹੇ ਹਨ ਤੇ ਸਾਰੇ ਇਲਾਕੇ ਦੇ ਨੀਲੇ ਕਾਰਡ ਹੋਲਡਰਾਂ ਨੂੰ ਅਨਾਊਂਸਮੈਂਟਾਂ ਕਰਵਾ ਕੇ ਅਪੀਲ ਕੀਤੀ ਹੈ ਕੀ ਆਪਣੇ ਕਾਰਡਾਂ ਦੀ ਡੀਪੂ ਹੋਲਡਰਾਂ ਕੋਲ ਜਾ ਕੇ ਈ ਕੀ ਵਈ ਸੀ ਕਰਵਾ ਲਓ ਪੰਜਾਬ ਸਰਕਾਰ ਵੱਲੋਂ ਪੰਜ ਜੁਲਾਈ ਤੱਕ ਆਖਰੀ ਤਰੀਕ ਦਿੱਤੀ ਗਈ ਹੈ ।
ਕਈ ਕਾਰਡ ਹੋਲਡਰਕੇ.ਵਾਈ.ਸੀ ਤੋ ਰਹੇ ਨਾ ਜਾਵੇ ਤੇ ਅਟਾਰੀ ਸੈਂਟਰ ਦੇ ਅਧੀਨ ਪਿੰਡਾਂ ਦੇ ਨਾਮ ਧਨੋਏ ਕਲਾਂ ਧਨੋਏ ਖੁਰਦ ਅਟੱਲਗੜ੍ਹ ਹਰ ਦੋ ਰਤਨ ਡੰਡੇ ਅਟਾਰੀ ਰਾਣਗਾੜ ਰਣੀਕੇ ਕਾਉਂਕੇ ਨੇਸਟਾ ਰੋੜਾ ਵਾਲਾ ਕਲਾਂ ਰੋੜਾ ਖੁਰਦ ਬਾਗੜੀ ਮਹਾਵਾ ਰਾਜਾ ਤਾਲ ਗੱਲੂਵਾਲ ਭੈਣੀ ਰਾਜਪੂਤ ਦੋਉਕੇ ਭਰੋ ਭਾਲ ਖਾਰੇ ਲੱਧੇਵਾਲ ਕੱਲੇਵਾਲ ਜਠੌਲ ਹੁਸ਼ਿਆਰ ਨਗਰ ਚੀਚਾ ਵੱਡਾ ਭੱਕਣਾ ਛੋਟਾ ਭਕਨਾ ਮਾਲੂਵਾਲ ਹੇਰ ਅਚਿੰਤਕੋਟ ਘਰਿੰਡੀ ਤੇ ਘਰਿੰਡਾ ਤੇ ਢੋਡੀ ਪਿੰਡ ਭਡਿਆਰ ਲਹੋਰੀਮੱਲ ਇਨਾ ਪਿੰਡਾਂ ਵਿੱਚ ਹਰ ਡੀਪੂ ਹੋਲਡਰ ਕੋਲ ਕੈਂਪ ਲੱਗੇ ਹੋਏ ਹਨ ਮਸ਼ੀਨਾਂ ਚੱਲ ਰਹੀਆਂ ਹਨ ਤੇ ਹਰ ਇਲਾਕੇ ਦੇ ਸਰਪੰਚ ਪੰਚ ਨੰਬਰਦਾਰ ਹੋਰ ਮੋਹਤਬਰ ਨੂੰ ਵੀ ਅਪੀਲ ਹੈ ਕਿ ਆਪਣੇ ਆਪਣੇ ਪਿੰਡਾਂ ਵਿੱਚ ਸੰਜੋਗ ਦੇ ਕੇ ਡੀਪੂ ਹੋਲਡਰਾਂ ਪਾਸ ਜਾ ਕੇ ਜੇ ਕੋਈ ਕਾਰਡ ਹੋਲਡਰ ਇਸ ਸਕੀਮ ਤੋਂ ਵਾਂਝਾ ਨਾਂ ਰਹੇ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–