ਇੰਸਪੈਕਟਰ ਸੁਖਬੀਰ ਸਿੰਘ ਪਦਉਨਤ ਹੋਕੇ ਬਣੇ ਉਪ ਪੁਲਿਸ ਕਪਤਾਨ

4947109
Total views : 5947176

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਈ ਡਵੀਜਨ ਵਿਖੇ ਬਤੌਰ ਐਸ.ਐਚ.ਓ ਵਜੋ ਤਾਇਨਾਤ ਇੰਸ:ਸੁਖਬੀਰ ਸਿੰਘ ਦੀਆਂ ਵਿਭਾਗ ਵਿੱਚ ਬੇਹੱਤਰ ਸੇਵਾਵਾਂ ਨੂੰ ਮੁੱਖ ਰੱਖਕੇ ਪੰਜਾਬ ਸਰਕਾਰ ਵਲੋ ਡੀ.ਐਸ.ਪੀ ਵਜੋ ਪਦਉਨਤ ਕੀਤਾ ਗਿਆ ਹੈ।

ਜਿੰਨਾ ਦੇ ਤਰੱਕੀਯਾਬ ਹੋਣ ਤੇ ਉਨਾਂ ਦੇ ਪ੍ਰਸੰਸਕਾਂ ਤੇ ਮਹਿਕਮੇ ਦੇ ਅਧਿਕਾਰੀਆਂ ਤੇ ਸਾਥੀ ਮੁਲਾਜਮਾਂ ਵਲੋ ਵਧਾਈਆਂ ਦਿੱਤੀਆ ਜਾ ਰਹੀਆ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–

Share this News