ਸਬ ਇੰਸ: ਭੁਪਿੰਦਰ ਸਿੰਘ ਪਦਉਨਤ ਹੋਕੇ ਬਣੇ ਇੰਸਪੈਕਟਰ

4877858
Total views : 5839762

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੀ.ਸੀ ਬ੍ਰਾਂਚ ਦੇ ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੇ ਬਤੌਰ ਇੰਸਪੈਕਟਰ ਤਰੱਕੀਯਾਬ ਹੋਣ ‘ਤੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਇੰਸਪੈਕਟਰ ਦੇ ਸਟਾਰ ਲਗਾਂਉਦਿਆ ਭਵਿੱਖ ਵਿੱਚ ਵੀ ਤਨਦੇਹੀ ਤੇ ਮਹਿਨਤ ਨਾਲ ਕੰਮ ਕਰਨ ਲਈ ਹਾਰਿਦਕ ਸ਼ੁਭਕਾਮਨਾਵਾਂ ਦਿੱਤੀਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News