ਬਾਬਾ ਭੂਸਿਆਣਾ ਸਾਹਿਗ ( ਬੰਡਾਲਾ ) ਦਾ ਸਲਾਨਾ ਜੋੜ ਮੇਲਾ 19 ਜੂਨ ਨੂੰ

4947046
Total views : 5947098

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਬਾਬਾ ਭੂਸਿਆਣਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਬੰਡਾਲਾ ਵਿੱਖੇ 19 ਜੂਨ ਦਿਨ ਵੀਰਵਾਰ ਵਿੱਖੇ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦਵਾਰਾ ਬਾਬਾ ਭੂਸਿਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ 10 ਵੱਜੇ ਸ੍ਰੀ ਆਖੰਡ ਪਾਠ ਆਰੰਭ ਹੋਣਗੇ ਜਿਨਾ ਦੇ ਭੋਗ ਵੀਰਵਾਰ ਨੂੰ ਪਾਏ ਜਾਣਗੇ । ਬਾਦ ਉੁਪੰਰਤ ਖੁੱਲੇ ਭੰਡਾਲ ‘ ਚ ਧਾਰਮਿਕ ਦੀਵਾਨ ਸਜਾਏ ਜਾਣਗੇ ।19 ਜੂਨ ਨੂੰ ਹੀ ਲੋੜਵੰਦ ਲੜਕੀਆ ਦੇ ਵਿਆਹ ਕੀਤੇ ਜਾਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News