





Total views : 5947111







Total views : 5947111ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਐਟੀਟਾਸਕ ਫੋਰਸ ‘ਚ ਤਾਇਨਾਤ ਸਬ ਇੰਸ: ਕਸ਼ਮੀਰ ਸਿੰਘ ਨੂੰ ਪਦਉਨਤ ਹੋਣ ਤੇ ਇੰਸਪੈਕਟਰ ਦੇ ਸਟਾਰ ਲਗਾਉਦਿਆਂ ਡੀ.ਜੀ.ਪੀ ਐਟੀਟਾਸਕ ਫੋਰਸ਼ ਸ੍ਰੀ ਕੁਲਦੀਪ ਸਿੰਘ ਤੇ ਡੀ.ਆਈ.ਜੀ ਸ੍ਰੀ ਸੰਜੀਵ ਰਾਮਪਾਲ ਨੇ ਮੁਬਾਰਕਵਾਦ ਦੇਦਿਆਂ ਭਵਿੱਖ ਵਿੱਚ ਵੀ ਤਨਦੇਹੀ ਤੇ ਲਗਨ ਨਾਲ ਡਿਊਟੀ ਕਰਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਜਦੋਕਿ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਤਰੱਕੀਜਾਬ ਹੋਣ ‘ਤੇ ਜੰਮੂ ਕਸ਼ਮੀਰ ਦੇ ਸਾਬਕਾ ਡੀ.ਜੀ.ਪੀ ਸ: ਦਿਲਬਾਗ ਸਿੰਘ, ਲੇਖਕ ਜਸਬੀਰ ਸਿੰਘ ਝਬਾਲ, ਗੁ:ਇੰਸ: ਦਿਲਬਾਗ ਸਿੰਘ ਝਬਾਲ , ਬਾਬਾ ਵਰਿਆਮ ਸਿੰਘ, ਹਰਜਿੰਦਰ ਸਿੰਘ ਲਾਲਾ ਨੇ ਵੀ ਖੁਸ਼ੀ ਸਾਂਝੀ ਕਰਦਿਆ ਮੁਬਾਰਕਵਾਦ ਦਿੱਤੀ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-