ਐਸ.ਐਸ.ਪੀ ਤਰਨ ਤਾਰਨ ਅਭਿਮੰਨਿਊ ਰਾਣਾ ਦਾ ਹੋਇਆ ਤਬਾਦਲਾ ! ਦੀਪਕ ਪਾਰਿਕ ਨੂੰ ਲਗਾਇਆ ਨਵਾਂ ਐਸ.ਐਸ.ਪੀ

4947489
Total views : 5947704

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਨੇ ਅੱਜ ਤਰਨ ਤਾਰਨ ਜਿਲੇ ਦੇ ਐਸ.ਐਸ਼.ਪੀ ਸ੍ਰੀ ਅੰਭਿਮੰਨਿਊ ਰਾਣਾ ਆਂਈ.ਪੀ.ਐਸ ਦਾ ਏ.ਆਈ.ਜੀ ਇੰਨਟੈਲੀਜਸ ਵਜੋ ਐਸ.ਏ.ਐਸ ਨਗਰ ਵਿਖੇ ਤਬਾਦਲਾ ਕਰਕੇ

ਉਨਾਂ ਦੀ ਥਾਂ ਸ਼੍ਰੀ ਦੀਪਕ ਪਾਰਿਕ ਨੂੰ ਤਰਨ ਤਾਰਨ ਦਾ ਨਵਾਂ ਐਸ.ਐਸ.ਪੀ ਲਗਾਇਆ ਜਾ ਰਿਹਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–

 

 

Share this News