





Total views : 5641970








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਸਰਕਾਰ ਵਲੋ ਤਰੱਕੀ ਦੇ ਕੇ ਡੀ.ਐਸ.ਪੀ ਬਣਾਏ 85 ਪੁਲਿਸ ਇੰਸਪੈਕਟਰਾਂ ਵਿੱਚ ਸ਼ਾਮਿਲਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਜ ਵਿੱਚ ਤਾਇਨਾਤ ਇੰਸ਼: ਅਨੂਪ ਕੁਮਾਰ ਤੇ ਇੰਸ਼: ਸ਼ਰਨਜੀਤ ਸਿੰਘ (ਤਰਨ ਤਾਰਨ) ਨੂੰ ਪਦਉਨਤ ਹੋਣ ਤੇ ਮੁਬਾਰਕਵਾਦ ਦੇਦਿਆਂ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਜ ਦ
ਐਸ.ਐਸ.ਪੀ ਸ: ਲਖਬੀਰ ਸਿੰਘ ਨੇ ਕਾਮਨਾ ਕੀਤੀ ਕਿ ਉਹ ਤਰੱਕੀ ਮਿਲਣ ਤੋ ਬਾਅਦ ਵੀ ਪਹਿਲਾਂ ਵਾਂਗ ਤਨਦੇਹੀ , ਮਹਿਨਤ ਤੇ ਲਗਨ ਨਾਲ ਆਪਣੀ ਡਿਊਟੀ ਕਰਦੇ ਰਹਿਣਗੇ। ਇਸ ਸਮੇ ਡੀ.ਐਸ.ਪੀ ਸੁਰਿੰਦਰ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-