ਅੰਮ੍ਰਿਤਸਰ ‘ਚ ਤਾਇਨਾਤ ਅੱਧੀ ਦਰਜਨ ਪੁਲਿਸ ਇੰਸਪੈਕਟਰ ਪਦਉਨਤ ਹੋਕੇ ਬਣੇ ਉਪ ਪੁਲਿਸ ਕਪਤਾਨ

4947970
Total views : 5948336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਵਲੋ ਅੱਜ ਦੋ ਦਰਜਨ ਤੋ ਵੱਧ ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ ਗਿਆ ਹੈ, 

ਜਿੰਨਾ ‘ਚ ਵਿਜੀਲੈਸ ਬਿਊਰੋ ਅੰਮ੍ਰਿਤਸਰ ਰੇਜ ‘ਚ ਤਾਇਨਾਤਇਸਪੈਕਟਰ ਅਨੂਪ ਕੁਮਾਰ ਸੈਣੀ ਤੇ ਡੀ.ਆਈ.ਜੀ ਬਾਰਡਰ ਰੇਜ ‘ਚ ਤਾਇਨਾਤ

ਇੰਸ: ਪ੍ਰਨੀਤ ਸਿੰਘ ਢਿਲੋ ਤੋ ਇਲਾਵਾ

ਇੰਸ: ਹਰਿੰਦਰ ਸਿੰਘ ਐਸ.ਐਚ.ਓ ਸਦਰ ਅੰਮ੍ਰਿਤਸਰ,

ਇੰਸ: ਨੀਰਜ ਕੁਮਾਰ ਐਸ.ਐਚ.ਓ ‘ਡੀ’ ਡਵੀਜਨ,

ਇੰਸ: ਸੁਖਇੰਦਰ ਸਿੰਘ,

ਇੰਸ: ਜਗਜੀਤ ਸਿੰਘ ਐਸ.ਐਚ.ਓ ਐਨ.ਆਰ.ਈ ਵਿੰਗ. ਦੇ ਨਾਮ ਵੀ ਸ਼ਾਮਿਲ ਹਨ, ਜਿੰਨਾ ਨੂੰ ਵੀ ਪਦਉਨਤ ਕਰਕੇ ਡੀ.ਐਸ.ਪੀ ਬਣਾਇਆ ਗਿਆ ਹੈ। ਤਰੱਕੀਯਾਬ ਹੋਏ ਪੁਲਿਸ ਇੰਸਪੈਕਟਰਾਂ ਨੂੰ ਉਨਾਂ ਦੇ ਪ੍ਰੰਸ਼ਸਕਾਂ ਵਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News