





Total views : 5624804








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਕਮਿਸ਼ਨਰੇਟ ਪੁਲਿਸ ਵਲੋਂਅੱਜ ਦਿਨ ਦਿਹਾੜੇ ਜੰਡਿਆਲਾ ਗੁਰੂ ਦੇ ਅਕਾਲੀ ਕੌਲਸਰ ਹਰਜਿੰਦਰ ਸਿੰਘ ਬਾਹਮਣ ਦੇ ਹੋਏ ਕਤਲ ਦੇ ਜੁਮੇਵਾਰ ਕਾਤਲਾਂ ਦੇ ਚਿੱਤਰ ਜਾਰੀ ਕਰਦਿਆ
ਡੀ.ਸੀ.ਪੀ ਸਿਟੀ ਸ: ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਪੁਲਿਸ ਵਲੋ ਸ਼ਨਾਖਤ ਕੀਤੇ ਗਏ ਕਰਨ ਕੀੜਾ, ਕੀਸ਼ੂ ਤੇ ਗੁਰਪ੍ਰੀਤ ਉਰਫ ਗੋਪੀ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਜੰਡਿਆਲਾ ਗੁਰੂ ਦੇ ਨਾਲ ਕਿਸ਼ਨ ਗਰੁੱਪ ਦੇ ਨਾਲ ਸੰਬੰਧਿਤ ਦੱਸੇ ਗਏ ਹਨ।ਜਿੰਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ । ਪੁਲਿਸ ਵਲੋਂ ਇਸੇ ਹੀ ਗਰੁੱਪ ਦੇ 2 ਹੋਰਨਾਂ ਸਾਥੀਆਂ ਨੂੰ 2 ਪਿਸਤੌਲ ਅਤੇ 7 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇਨ੍ਹਾਂ ਦਾ ਉਕਤ ਕਤਲ ਦੇ ਨਾਲ ਕੋਈ ਸੰਬੰਧ ਨਹੀਂ।
ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ ਸ: ਹਰਪਾਲ ਸਿੰਘ ਤੇ ਏ.ਸੀ.ਪੀ ਸ: ਹਰਮਿੰਦਰ ਸਿੰਘ ਸੰਧੂ ਵੀ ਹਾਜਰ ਸਨ[ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-