ਬਾਰ ਐਸੋਸ਼ੀਏਸ਼ਨ ਅਜਨਾਲਾ ਵਲੋਂ ਨਵੇਂ ਜੱਜ ਸਾਹਿਬਾਨ ਦਾ ਕੀਤਾ ਗਿਆ ਭਰਵਾਂ ਸਵਾਗਤ

4736838
Total views : 5609201

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਬਾਰ ਐਸੋਸੀਏਸ਼ਨ ਅਜਨਾਲਾ ਵੱਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਦੀ ਪ੍ਰਧਾਨਗੀ ਵਿੱਚ ਅਜਨਾਲਾ ਕੋਰਟ ਵਿੱਚ ਨਵੇਂ ਨਿਯੁਕਤ ਹੋਏ ਜੱਜ ਸਾਹਿਬਾਨ ਸ਼੍ਰੀ ਪਲਵਿੰਦਰ ਸਿੰਘ  ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਜਨਾਲਾ ਅਤੇ ਸ਼੍ਰੀ ਅਨੁਰਾਗ ਅਰੌੜਾ  ਸਿਵਲ ਜੱਜ (ਜੂਨੀਅਰ ਡਵੀਜ਼ਨ) ਅਜਨਾਲਾ ਦਾ ਅਜਨਾਲਾ ਬਾਰ ਰੂਮ ਵਿੱਚ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਵੱਲੋ ਸਮੂਹ ਬਾਰ ਮੈਂਬਰਾਂ ਤਰਫੋ ਜੱਜ ਸਾਹਿਬਾਨ ਨੂੰ ਜੀ ਆਇਆ ਆਖਿਆ ਗਿਆ ।

ਇੱਸ ਮੌਕੇ ਮੈਡਮ ਸਤਵਿੰਦਰ ਕੌਰ ਸਿਵਲ ਜੱਜ (ਜੂਨੀਅਰ ਡਿਵੀਜ਼ਨ)ਮੈਡਮ ਪਲਵੀ ਰਾਣਾ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਪ੍ਰਧਾਨ ਹਰਪਾਲ ਸਿੰਘ ਨਿੱਜਰ,ਵਾਇਸ ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਸੈਕਟਰੀ ਸੁਖਚਰਨਜੀਤ ਸਿੰਘ ਵਿੱਕੀ, ਜੁਆਇੰਟ ਸਕੱਤਰ ਅਮਨ ਵਾਸਲ, ਲਾਇਬ੍ਰੇਰੀ ਇੰਚਾਰਜ ਜੋਬਨਪ੍ਰੀਤ ਸਿੰਘ, ਐਡਵੋਕੇਟ ਨਰੇਸ਼ ਕੁਮਾਰ ਸ਼ਰਮਾ, ਐਡਵੋਕੇਟ ਮੈਜਰ ਸਿੰਘ ਰਿਆੜ, ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ ਛੀਨਾ,ਵਾਸਦੇਵ ਸ਼ਰਮਾ, ਅਰਵਿੰਦਰ ਸਿੰਘ ਮਾਨ, ਮਨਜੀਤ ਸਿੰਘ ਨਿੱਜਰ, ਮਨਜੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਜੋਹਲ,ਰਸ਼ਪਿੰਦਰ ਸਿੰਘ,ਏ ਪੀ ਸਿੰਘ ਔਲਖ, ਰੁਪਿੰਦਰ ਸਿੰਘ ਸੰਧੂ,ਸੁਖਮਨ ਸਿੰਘ, ਦੀਪਕ ਸ਼ਰਮਾ, ਮਨਦੀਪ ਕੌਰ, ਗੁਰਜੰਟ ਸਿੰਘ, ਨਾਨਕ ਸਿੰਘ,ਨਵਦੀਪ ਗਿੱਲ,ਬੀਰ ਜਕਰਨ ਸਿੰਘ,ਸੰਜੇ ਵੋਹਰਾ, ਨਰਿੰਕਾਰ ਸਿੰਘ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News