





Total views : 5596779








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ ਦਵਿੰਦਰ ਕੁਮਾਰ ਪੁਰੀ
ਅੱਜ ਮੈਡਮ ਮਨਪ੍ਰੀਤ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਜਨਾਲਾ ਜੋ ਕਿ ਬਤੌਰ ਸੀ.ਜੇ.ਐਮ ਸੰਗਰੂਰ ਪਰਮੋਟ ਹੋਏ ਹਨ ਨੂੰ ਅਜਨਾਲਾ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਬਾਰ ਰੂਮ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ ।ਇੱਸ ਮੌਕੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਵੱਲੋ ਬੋਲਦੇ ਹੋਇਆਂ ਮੈਡਮ ਮਨਪ੍ਰੀਤ ਕੋਰ ਜੀ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਜਨਾਲਾ ਦੀਆ ਸੇਵਾਵਾ ਦੀ ਤਰੀਫ ਕਰਦੇ ਹੋਇਆ ਕਿਹਾ ਕਿ ਜੱਜ ਸਾਹਿਬ ਦੇ ਸਮੇ ਬਾਰ ਬੈਚ ਦਾ ਰਿਸ਼ਤਾ ਬਹੁਤ ਮਜ਼ਬੂਤ ਹੋਇਆ ਹੈ ਅਤੇ ਪ੍ਰਧਾਨ ਐਡਵੋਕੇਟ ਨਿਜਰ ਨੇ ਸਮੂਹ ਬਾਰ ਮੈਂਬਰਾਂ ਵੱਲੋਂ ਮੈਡਮ ਮਨਪ੍ਰੀਤ ਕੌਰ ਜੀ ਨੂੰ ਸੀ.ਜੇ.ਐਮ ਬਨਣ ਦੀ ਮੁਬਾਰਕਬਾਦ ਦਿੱਤੀ ।
ਇਸ ਮੌਕੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਦੀ ਪ੍ਰਧਾਨਗੀ ਵਿੱਚ ਸਮੂਹ ਬਾਰ ਮੈਂਬਰਾਂ ਵੱਲੌ ਮਨਪ੍ਰੀਤ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਜਨਾਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਮੈਡਮ ਸਤਵਿੰਦਰ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਜਨਾਲਾ , ਮੈਡਮ ਪਲਵੀ ਰਾਣਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਜਨਾਲਾ.ਸ਼੍ਰੀ ਅਨੁਰਾਗ ਅਰੌੜਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਜਨਾਲਾ,ਐਡਵੋਕੇਟ ਹਰਪਾਲ ਸਿੰਘ ਨਿੱਜਰ ਪ੍ਰਧਾਨ ਬਾਰ ਐਸੋਸੀਏਸ਼ਨ ਅਜਨਾਲਾ , ਉਪ ਪ੍ਰਧਾਨ ਅਮ੍ਰਿਤਪਾਲ ਸਿੰਘ ਮੋਹਾਰ, ਸੈਕਟਰੀ ਸ਼ੁਕਚਰਨਜੀਤ ਸਿੰਘ ਵਿੱਕੀ,ਜੁਆਇੰਟ ਸਕੱਤਰ ਅਮਨ ਵਾਸਲ, ਲਾਇਬ੍ਰੇਰੀ ਇੰਚਾਰਜ ਜੋਬਨਪ੍ਰੀਤ ਸਿੰਘ,ਐਡਵੋਕੇਟ ਸ਼੍ਰੀ ਨਰੇਸ਼ ਸ਼ਰਮਾ ,ਰਮਨ ਸ਼ਰਮਾ, ਮੇਜਰ ਸਿੰਘ ਰਿਆੜ ,ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਛੀਨਾ ,ਵਾਸਦੇਵ ਸ਼ਰਮਾ ,ਮਨਪ੍ਰੀਤ ਸਿੰਘ ,ਅਰਵਿੰਦਰ ਸਿੰਘ ਮਾਨ ,ਮਨਜੀਤ ਸਿੰਘ ਭੱਟੀ ਸੁਖਚੈਨ ਭੱਟੀ ,ਗੁਰਪ੍ਰੀਤ ਸਿੰਘ ਜੌਹਲ ,ਐਸਐਸ ਬਾਜਵਾ,ਏ ਪੀ ਐਸ ਔਲਖ ,ਰੁਪਿੰਦਰ ਸਿੰਘ ਸੰਧੂ ,ਸੰਦੀਪ ਕੌਰ ,ਮਨਦੀਪ ਕੌਰ ਗੁਰਜੰੰਟ ਸਿੰਘ ,ਨਵਦੀਪ ਗਿੱਲ ਜਿਸ ਕਾਰਨ ਸਿੰਘ ਗੁਰਜੰਟ ਸਿੰਘ ਪਲਵਿੰਦਰ ਸਿੰਘ ਸਰਨਜੀਤ ਕੌਰ ,ਪੂਜਾ ਆਦਿ ਵਕੀਲ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-