





Total views : 5949195







Total views : 5949195ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਪਾਵਰਕਮ ਦੇ ਉਪ ਮੰਡਲ ਮਾਲ ਮੰਡੀ ਦੇ ਐਸ.ਡੀ,ਓ ਇੰਜ: ਹਰਗੋਬੰਦ ਸਿੰਘ ਔਲਖ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਜਰੂਰੀ ਮਰੁਮੰਤ ਕਰਨ ਭਲਕੇ 28 ਅਪ੍ਰੈਲ ਨੂੰ ਹੇਠ ਲਿਖੇ ਇਲਾਕਿਆ 11 ਕੇ.ਵੀ ਵਿੱਚ11kv ਫੀਡਰ ਗਾਰਡਨ ਐਨਕਲੇਵ 11kv ਫੀਡਰ ਜੀਟੀ ਰੋਡ 11kv ਫੀਡਰ ਭਾਈ ਲਾਲੋ ਜੀ ਨਗਰ ਅਤੇ 11kv ਫੀਡਰ ਗੋਬਿੰਦ ਨਗਰ 11kv ਫੀਡਰ ਜੀਟੀਬੀ ਫੋਕਲ ਪੁਆਇੰਟ ਵਿਖੇ ਸਵੇਰੇ 10.30 ਵਜੇ ਤੋ ਲੈਕੇ ਸ਼ਾਮ4.30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-