





Total views : 5587092








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਦੇ ਪ੍ਰਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।ਜਿਸ ਵਿੱਚ ਵੱਖ ਵੱਖ ਭਜਨ ਮੰਡਲੀਆ ਨੇ ਸ੍ਰੀ ਹੰਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਉਪਰੰਤ ਉਚੇਚੇ ਤੋਰ ਤੇ ਹਾਜ਼ਰੀ ਭਰਨ ਪਹੁੰਚੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਸ੍ਰ ਖੁਸ਼ਪਾਲ ਸਿੰਘ ਧਾਲੀਵਾਲ, ਕਾਂਗਰਸ ਪਾਰਟੀ ਦੇ ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ,ਨੇ ਉਚੇਚੇ ਤੌਰ ਤੇ ਪਹੁੰਚੇ ਤੇ ਸੰਗਤ ਦੇ ਰੂਪ ਵਿੱਚ ਬੈਠ ਕੇ ਹਾਜ਼ਰੀ ਭਰੀ ਤੇ ਅਨੰਦ ਮਾਣਿਆ।
ਚੀਨ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰੂਪ ਲਾਲ ਮਦਾਨ ਜੀ ਵਲੋਂ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ।ਇਸ ਉਪਰੰਤ ਕੇਕ ਵੀ ਕੱਟਿਆ ਗਿਆ ਤੇ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਪੰਡਿਤ ਮੋਹਣ ਸ਼ਾਮ ਵਿਆਸ ਜੀ,ਪੰਡਿਤ ਨਟਵਰ ਲਾਲ ਵਿਆਸ,ਨੰਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਸ੍ਰ ਜਸਪਾਲ ਸਿੰਘ ਢਿੱਲੋਂ ਭੱਟੀ, ਸ਼ਹਿਰੀ ਪ੍ਰਧਾਨ ਅਮਿਤ ਔਲ ਜੀਸ਼ਹਿਰੀ ਪ੍ਰਧਾਨ ਅਮਿਤ ਔਲ ਜੀ,ਕਾਂਗਰਸ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਡੈਮ ਅਜਨਾਲਾ,ਦੀਪਕ ਕੁਮਾਰ ਚੈਨਪੁਰੀਆ ਬਲਾਕ ਪ੍ਧਾਨ ਦਵਿੰਦਰ ਸਿੰਘ ,ਅਜੈ ਕੁਮਾਰ ਸ਼ਰਮਾ, ਧਾਰਮਿਕ ਲੋਕ, ਰਜੇਸ਼ ਕੁਮਾਰ ਜੱਜ ਗਾਇਕ ਦੀਪਕ ਕੁਮਾਰ,ਰੋਹਿਤ ਪੁਰੀ ਲੱਕੀ, ਪਵਿੱਤਰ ਸਿੰਘ ਅਜਨਾਲਾ, ਮਨੀਸ਼ ਕੁਮਾਰ,ਸੌਸਲ ਮੀਡੀਆ ਦੇ ਸਾਬਕਾ ਚੈਅਰਮੈਨ ਬਾਊ ਸੁਖਦੇਵ ਰਾਜ ਸਰੀਨ ਚੱਕ ਔਲ ਅਜਨਾਲਾ ਵਾਲੇ,ਵਿੱਕੀ ਕੁੰਦਰਾ, ਰਾਜੇਸ਼ ਕੁਮਾਰ ਮਦਾਨ,ਨਰੇਸ਼ ਕੁਮਾਰ,ਤਰੁਣ ਕੁਮਾਰ,ਮਾਸਟਰ ਵਾਸਦੇਵ ਸ਼ਰਮਾ,ਮਨੋਜ ਕੁਮਾਰ,ਅਜੈ ਕੁਮਾਰ ਮਹਿਤਾ, ਰਾਜੇਸ਼ ਕੁਮਾਰ,ਕੁਲਦੀਪ ਸ਼ਰਮਾ,ਸੁਦਰਸ਼ਨ ਕੁਮਾਰ,ਪਿੰਕੂ ਕੁਮਾਰ,ਅਜੈ ਕੁਮਾਰ ਸ਼ਰਮਾ,ਰਾਜੂ ਕੁਮਾਰ,ਨਰਿੰਦਰ ਕੁਮਾਰ,ਪੱਪੂ ਸ਼ਰਮਾ,ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-