ਪੰਜਾਬ ਐਨਐਫਐਸਏ ਡੀਪੂ ਹੋਲਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ 17 ਅਪ੍ਰੈਲ ਨੂੰ ਅਜਨਾਲਾ ਆਉਣਗੇ

4719593
Total views : 5580163

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਪੁਰੀ 

ਪੰਜਾਬ ਐਨਐਫਐਸਏ ਡੀਪੂ ਹੋਲਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ 17 ਅਪ੍ਰੈਲ ਨੂੰ ਅਜਨਾਲਾ ਆਉਣਗੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਫਾਤੇਵਾਲ ਨੇ ਦੱਸਿਆ ਕਿ ਡੀਪੂ ਹੋਲਡਰ ਯੂਨੀਅਨ ਅਜਨਾਲਾ ਵੱਲੋਂ 15 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਅੱਡਾ ਮਹਿਲ ਬੁਖ਼ਾਰੀ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਾਏ ਜਾਣਗੇ ਜਿਨਾਂ ਦੇ ਭੋਗ 17 ਅਪ੍ਰੈਲ ਦਿਨ ਵੀਰਵਾਰ ਸਵੇਰੇ 11 ਵਜੇ ਪੈਣਗੇ ਇਸ ਅਖੰਡ ਪਾਠ ਸਾਹਿਬ ਦੇ ਭੋਗ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਮਿੱਠੂ ਕੈਂਟ ਪਹੁੰਚਣਗੇ ।

ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਨਾਲ ਮਾਝਾ ਬਰਗੇਡ ਅੰਮ੍ਰਿਤਸਰ ਦੇ ਪ੍ਰਧਾਨ ਜੈਮਲ ਸਿੰਘ ਅਤੇ ਰਮਨ ਕੁਮਾਰ ਵੇਰਕਾ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਸ ਮੌਕੇ ਜੱਸ ਅਬੁਸੇਦ ਬਲਵਿੰਦਰ ਫਤੇਵਾਲ ਅਜੀਤ ਸਿੰਘ ਪ੍ਰਧਾਨ ਦੂਜੋਵਾਲ ਸ਼ਮਸ਼ੇਰ ਸਿੰਘ ਭਗਵਾਨਪੁਰਾ ਹਰਜਿੰਦਰ ਸਿੰਘ। ਰਜੇਸ਼ ਕੁਮਾਰ ਮੱਤੇ ਨੰਗਲ ਕੁਲਬੀਰ ਸਿੰਘ ਮੰਦਰਾਂ ਵਾਲਾ ਹਰਪਾਲ ਸਿੰਘ ਭੋਏਵਾਲੀ ਰਿਪਸ ਸ਼ੀਨਾ ਰੌਣਕੀ ਗਗੋਮਹਾਲ ਰਵਿੰਦਰ ਸਿੰਘ ਗੁਜਰਪੁਰਾ ਸਰਵਣ ਸਿੰਘ ਅਲੀਵਾਲ ਬਲਵਿੰਦਰ ਸਿੰਘ ਹਰੜ ਕਲਾਂ ਮਿੱਠੂ ਚਮਿਆਰੀ ਹਰਮੀਤ ਸਿੰਘ ਸੰਧੂ ਤਜਿੰਦਰ ਸਿੰਘ ਸੋਨੂ ਪਰਮਜੀਤ ਸਿੰਘ ਪੰਮਾ ਸੁਸ਼ੀਲ ਕੁਮਾਰ ਰਾਹੁਲ ਕੁਮਾਰ ਦਵਿੰਦਰ ਕੁਮਾਰ ਪੁਰੀ ਸਰਬਜੀਤ ਸਿੰਘ ਵਿਸ਼ ਕੁਮਾਰ ਪ੍ਰਦੀਪ ਕੁਮਾਰ ਪੱਪੀ ਸਕੂਟਰਾਂ ਵਾਲੇ ਹਰਪਾਲ ਸਿੰਘ ਅਜਨਾਲਾ ਅਵਤਾਰ ਸਿੰਘ ਆਦੀ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News