ਸਰਹੱਦੀ ਪ੍ਰੈਸ ਕਲੱਬ ਅਜਨਾਲਾ ਵੱਲੋਂ ਡਾਕਟਰ ਰਾਧਿਕਾ ਗਰਗ ਸਨਮਾਨਤ

4697684
Total views : 5542648

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ / ਦਵਿੰਦਰ ਕੁਮਾਰ ਪੁਰੀ

ਅੱਜ ਅਜਨਾਲਾ ਸ਼ਹਿਰ ਵਿੱਚ ਨੂਰ ਹਸਪਤਾਲ ਵਿੱਚ ਡਾਕਟਰ ਰਾਧਿਕਾ ਗਰਗ ਲਿਆਸਾ ਹੋਸਪਿਟਲ ਤੋਂ ਉ ਪੀ ਡੀ ਖੋਲਣ ਤੇ ਸਰਹੱਦੀ ਪ੍ਰੈਸ ਕਲੱਬ ਅਜਨਾਲਾ ਵੱਲੋਂ ਉਹਨਾਂ ਦੀਆਂ ਸੇਵਾਵਾਂ ਅਤੇ ਬਹੁਤ ਵੱਡੀ ਸਰਹੱਦੀ ਖੇਤਰ ਨੂੰ ਮੈਡੀਕਲ ਸੇਵਾਵਾਂ ਬਦਲੇ ਪ੍ਰੈੱਸ ਕਲੱਬ ਵੱਲੋਂ ਉਨਾਂ ਨੂੰ ਜੀ ਆਇਆ ਕਿਹਾ ਗਿਆ ਇਸ ਮੌਕੇ ਡਾਕਟਰ ਰਾਧਿਕਾ ਗਰਗ ਨੇ ਦੱਸਿਆ ਕਿ ਲਿਆਸਾ ਹੋਸਪਿਟਲ ਵੱਲੋਂ ਨੂਰ ਹਸਪਤਾਲ ਵਿੱਚ ਹਰ ਤਰ੍ਹਾਂ ਦੇ। ਸਪੈਸ਼ਲਿਸਟ ਡਾਕਟਰ ਮਰੀਜ਼ਾਂ ਨੂੰ ਦੇਖਣ ਲਈ ਆਇਆ ਕਰਨਗੇ ਡਾਕਟਰ ਰਾਧਿਕਾ ਗਰਗ ਵੱਲੋਂ ਸਰਹੱਦੀ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਉਹਨਾਂ ਨੇ ਕਿਹਾ ਕਿ ਮੈਂ ਬਹੁਤ ਧੰਨਵਾਦ ਕਰਦੀ ਹਾਂ ਵਰਿੰਦਰ ਕੁਮਾਰ ਸ਼ਰਮਾ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਈਕ ਸਮਝਿਆ ਇਸ ਮੌਕੇ ਨੂਰ ਹਸਪਤਾਲ ਦੇ ਡਾਕਟਰ ਡਾਕਟਰ ਹਰਸ਼ ਅਤੇ ਜਗਜੀਤ ਸਿੰਘ ਸਰਹੱਦੀ ਪ੍ਰੈਸ ਕਲੱਬ ਵੱਲੋਂ ਦਵਿੰਦਰ ਕੁਮਾਰ ਪੁਰੀ ਸੁਖਚੈਨ ਸਿੰਘ ਫੁੱਲੇ ਚੱਕ ਸੁਰਜੀਤ ਕੁਮਾਰ ਦੇਵਗਨ ਸੁੱਖਤਿੰਦਰ ਸਿੰਘ ਰਾਜੂ ਗੁਰਜੰਟ ਸਿੰਘ ਕੁਲਬੀਰ ਸਿੰਘ ਢਿੱਲੋ ਮਨੀਸ਼ ਕੁਮਾਰ ਉੱਪਲ ਆਦੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News