ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਵਲੋਂ ਭੋਲੇ ਸ਼ੰਕਰ ਦੇ ਵਿਆਹ ਦੀ ਰਸਮ ਅਦਾ ਕਰਨ ਲਈ ਫਤਿਹਗੜ੍ਹ ਚੂੜੀਆਂ ਹੋਇਆ ਰਵਾਨਾ

4694182
Total views : 5536866

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਸਥਾਨਕ ਸ਼ਹਿਰ ਅਜਨਾਲਾ ਦੇ ਚਿੰਤਪੁਰਨੀ ਮੰਦਿਰ ਵਲੋਂ ਸ਼ਿਵ ਪਰਿਵਾਰ ਲੰਗਰ ਕਮੇਟੀ ਦੇ ਸਹਿਯੋਗ ਦੇ ਨਾਲ ਤਕਰੀਬਨ 11ਤੋ ਸਾਲਾਂ ਸ਼ਿਵ ਭੋਲੇ ਦੇ ਸ਼ਗਨ ਦੀ ਰਸਮ ਕਰਨ ਲਈ ਇੱਕ ਸ਼ਰਧਾਲੂਆ ਦਾ ਜਥਾ ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ ਪ੍ਰਚੀਨ ਸ਼ਿਵ ਮੰਦਿਰ ਤਲਾਬ ਵਾਲੇ ਰਵਾਨਾ ਹੋਇਆ ਇਸ ਮੌਕੇ ਸ਼ਗਨ ਦੀ ਰਸਮ ਮੋਕੇ ਵੱਖ ਵੱਖ ਤਰਾਂ ਦੇ ਡਰਾਈ ਫਰੂਟ ਅਤੇ ਮਠਿਆਈ ਦੇ ਡੱਬੇ ਲੈ ਰਵਾਨਾ ਹੋਇਆ।ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਦੇ ਅਜਨਾਲਾ ਦੇ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਬਿੱਟੂ ਨੇ ਦੱਸਿਆ ਕੀ ਇਹ ਸੇਵਾ 11 ਸਾਲਾ ਤੋਂ ਚੱਲ ਰਹੀ ਹੈ।

ਅਮਰਨਾਥ ਲੰਗਰ ਕਮੇਟੀ ਅਤੇ ਅਜਨਾਲਾ ਚਿੰਤਪੁਰਨੀ ਦੇ ਸਹਿਯੋਗ ਦੇ ਨਾਲ ਚੱਲ ਰਹੀ ਅਤੇ ਅਗਾਂਹ ਵੀ ਚਲਦੀ ਰਹੇਗੀ।ਇਸ ਮੌਕੇ ਰਾਕੇਸ਼ ਕੁਮਾਰ ਰਿੰਕੂ,ਨੀਰਜ ਕੁਮਾਰ ਲੱਕੀ, ਸੁਰਜੀਤ ਕੁਮਾਰ ਦੇਵਗਨ,ਪ੍ਰਦੀਪ ਕੁਮਾਰ ਬੰਟਾ,ਪਵਨ ਕੁਮਾਰ,ਪੰਡਿਤ ਤੁਲਸੀ ਦਾਸ ਜੀ,ਪੰਡਿਤ ਸੁਭਾਸ਼ ਸ਼ਰਮਾ,ਪ੍ਰਕਾਸ਼ ਕੁਮਾਰ, ਮੋਹਿਤ ਕੁਮਾਰ, ਸੁਰਿੰਦਰ ਕੁਮਾਰ ਸ਼ਿੰਦਾ,ਦਾਨਿਸ਼ ਕੁਮਾਰ, ਕੁਲਦੀਪ ਕੁਮਾਰ ਤ੍ਰੇਹਨ,ਗੱਬਰ ਕੁਮਾਰ,ਗੋਲਡੀ ਕੁਮਾਰ,ਮੰਗੀ ਸ਼ਾਹ,ਸੰਜੀਵ ਕੁਮਾਰ ਲਾਡੀ,ਸੋਮਨਾਥ ਸਹਿਗਲ,ਮਨੀਸ਼ ਕੁਮਾਰ ਉਪੱਲ,ਡਾਂ ਕੇਸ਼ਵ ਕੁਮਾਰ,ਰਾਮੇਸ਼ ਕੁਮਾਰ ਜੈ ਦੁਰਗੇ,ਰਾਕੇਸ਼ ਕੁਮਾਰ ਸ਼ਰਮਾ,ਤਰੁਣ ਕੁਮਾਰ,ਬਾਊ ਜਸਪਾਲ ਮਹਿਤਾ, ਵਿਨੋਦ ਅਰੋੜਾ,ਅੰਕੁਸ਼ ਕੁਮਾਰ ਬੰਟੀ ਸ਼ਰਮਾ,ਪ੍ਰਦੀਪ ਕੁਮਾਰ ਠਾਕੁਰ,ਵਿਸ਼ਾਲ ਸ਼ਰਮਾ, ਸੁਰਿੰਦਰ ਕੁਮਾਰ,ਪ੍ਰਦੀਪ ਕੁਮਾਰ,ਰਿੰਕਾ ਤਰੇਹਨ,ਸਾਜਨ ਕੁਮਾਰ ਮਦਾਨ,ਪੰਮਾ ਅਜਨਾਲਾ,ਸਤੀਸ਼ ਕੁਮਾਰ,ਗੁਰਜੰਟ ਕੁਮਾਰ,ਬੋਨੀ ਕੁਮਾਰ,ਹਨੀ ਕੁਮਾਰ ਫਰੂਟ ਵਾਲੇ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News