ਡਾ: ਸੁਰਿੰਦਰਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਵਜੋ ਸੰਭਾਲਿਆ ਕਾਰਜਭਾਰ

4678385
Total views : 5512135

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

 ਮੁੱਖ ਖੇਤੀਬਾੜੀ ਅਫ਼ਸਰ ਡਾ ਸੁਰਿੰਦਰਪਾਲ ਸਿੰਘ ਜੋ ਕਿ ਪਹਿਲਾਂ ਗੁਰਦਾਸਪੁਰ ਸਨ ਨੇ ਅੱਜ ਅੰਮ੍ਰਿਤਸਰ ਬਦਲੀ ਹੋਣ ਉਪਰੰਤ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਅਹੁਦਾ ਸੰਭਾਲਿਆ ਹੈ।

 ਇਸ ਮੌਕੇ ਜਾਇੰਟ ਡਾਇਰੈਕਟਰ ਡਾ ਜਤਿੰਦਰ ਸਿੰਘ ਗਿੱਲ,ਚੀਫ ਡਾ ਤੇਜਿੰਦਰ ਸਿੰਘ,ਚੀਫ ਡਾ ਕ੍ਰਿਪਾਲ ਸਿੰਘ ਢਿਲੋਂਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਭੁੱਲਰਡੀ ਡੀ ਓ  ਡਾ ਰਮਨ ਕੁਮਾਰਪ੍ਰਧਾਨ ਮੋਹਨ ਸਿੰਘ ਵਾਹਲਾ ,ਬਲਾਕ ਡਾ ਹਰਪਿੰਦਰ ਸਿੰਘ,ਡਾ ਹਰਪ੍ਰੀਤ ਸਿੰਘ ਪੱਟੀ,ਡਾ ਅਮਰਜੀਤ ਸਿੰਘ ਬੱਲ,ਡਾ ਸਤਵਿੰਦਰ ਸਿੰਘ ਸੰਧੂ,ਡਾ ਬਲਜਿੰਦਰ ਸਿੰਘ ਸੰਧੂਡਾ ਸੁਖਚੈਨ ਸਿੰਘ,ਡਾ ਭੁਪਿੰਦਰ ਸਿੰਘਦਿਲਬਾਗ ਸਿੰਘ ਭੱਟੀ,ਡਾ ਗੁਰਮੀਤ ਸਿੰਘਡਾ ਬਲਵਿੰਦਰ ਸਿੰਘ ਬਾਬਾ ਬਕਾਲਾਡਾ ਰਣਯੋਧ ਸਿੰਘਡਿਪਟੀ ਡਾਇਰੈਕਟਰ ਬਾਗਬਾਨੀ,ਮੈਡਮ ਹਰਦੀਪ ਕੌਰ,ਡਾ ਸੁਖਬੀਰ ਸਿੰਘ ਸੰਧੂਡਾ ਗੁਰਪ੍ਰੀਤ ਸਿੰਘ ਔਲਖਡਾ ਰਛਪਾਲ ਸਿੰਘ ਬੁਡਾਲਾਡਾ ਮਨਧੀਰ ਸਿੰਘਸਾਰੇ ਏ ਓ,ਵਿਸਥਾਰ ਅਫ਼ਸਰ ਸ ਪ੍ਰਭਦੀਪ ਸਿੰਘ ਗਿੱਲ,ਏਡੀਓ ਪਰਮਜੀਤ ਸਿੰਘ ਔਲਖ ਤੇ ਡਾ ਮਨਦੀਪ ਸਿੰਘ ਬੁੱਟਰਡਾ ਹਰਜਿੰਦਰ ਸਿੰਘ ਕੋਟਲਾਮੈਡਮ ਹਰਜਿੰਦਰ ਕੌਰ,ਪੀ ਡੀ ਸੁਖਚੈਨ ਸਿੰਘ ਸੁਪਰਡੈਂਟ ਦਵਿੰਦਰ ਕੌਰਰਾਣਾ ਰਣਬੀਰ ਸਿੰਘਇੰਜਦੀਪਕ ਕੁਮਾਰ ਆਦਿ ਭਾਰੀ ਗਿਣਤੀ ਵਿੱਚ ਅਧਿਕਾਰੀ ਕਰਮਚਾਰੀ ਤੇ ਸਟਾਫ ਹਾਜ਼ਰ ਸੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News