Total views : 5510692
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਦੀ ਮੀਟਿੰਗ ਸ੍ਰ ਗੁਰਜੰਟ ਸਿੰਘ ਸੋਹੀ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਹਿਮ ਮੁਁਦਿਆਂ ਤੇ ਖੁਁਲ ਕੇ ਵਿਚਾਰ ਚਰਚਾ ਹੋਈ ਜਿਸ ਵਿੱਚ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਸਟੇਟ ਕਾਡਰ ਸਬੰਧੀ ਸਘੰਰਸ਼ ਵਿਁਡਣ ਲਈ ਤਹਿਸੀਲ ਪ੍ਰਧਾਨ ਸਹਿਬਾਨ ਪਾਸੋਂ ਰਾਏ ਲਈ ਗਈ ,ਅਤੇ ਤਹਿਸੀਲ ਪਁਧਰ ਤੇ ਆ ਰਹੀਆਂ ਦਰਪੇਸ਼ ਮੁਸ਼ਕਿਲਾ ਜਿਵੇ E ਸੇਵਾ,ਇੰਤਕਾਲ ਪੈਡੰਸ਼ੀ, ਪਟਵਾਰੀਆ ਦੇ ਪੈਂਡਿੰਗ ਮੈਡੀਕਲ ਬਿਁਲ, 4,9,14 ਇਨਕਰੀਮੈਂਟ ਸਬੰਧੀ ਵਿਚਾਰ ਚਰਚਾ ਹੋਈ ਜਿਸ ਤੇ ਪ੍ਰਧਾਨ ਸ੍ਰ ਸੌਹੀ ਨੇ ਬੋਲਦਿਆ ਕਿਹਾ ਕਿ ਜੇਕਰ ਕਿਸੇ ਵੀ ਪਟਵਾਰੀ ਸਾਥੀ ਨੂੰ ਕੋਈ ਮੁਸ਼ਕਿਲ ਆਉਦੀ ਹੈ ਤਾ ਆਪਣੀ ਤਹਿਸੀਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆਉਣ ਜੇਕਰ ਜ਼ਿਲ੍ਹਾ ਪੱਧਰ ਤੇ ਕੋਈ ਮੁਸ਼ਕਿਲ ਆਉਦੀ ਹੈ ਤਾ ਜ਼ਿਲ੍ਹਾ ਬਾਡੀ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਦਾ ਪ੍ਰਸਾਸ਼ਨ ਨਾਲ ਰਾਬਤਾ ਕਰਕੇ ਹੱਲ ਕਁਡਿਆ ਜਾ ਸਕੇ।ਮੀਟਿੰਗ ਤੋ ਬਾਅਦ ਮਾਨਯੋਗ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਮਾਨਯੋਗ ਸਾਕਸ਼ੀ ਸਾਹਨੀ ਜੀ ਪਾਸੋਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਡਾਇਰੀ ਤੇ ਕੈਲੰਡਰ ਰਿਲੀਜ਼ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਸਾਹਿਬ ਵਲੋਂ ਯੂਨੀਅਨ ਦੇ ਨੁਮਾਇੰਦਿਆ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਸੁਁਭਇਛਾਵਾਂ ਪ੍ਰਗਟ ਕੀਤੀਆ, ਇਸ ਮੋਕੇ ਸ੍ਰ ਹਰਪਾਲ ਸਿੰਘ ਸਮਰਾ ਮੀਤ ਪ੍ਰਧਾਨ ਪੰਜਾਬ, ਹਰਪ੍ਰੀਤ ਸਿੰਘ ਜਨਰਲ ਸੱਕਤਰ ਜਿਲਾ,ਸਬਪ੍ਰੀਤ ਕੌਰ ਜਿਲਾ ਖਜ਼ਾਨਚੀ, ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਸਹਾਇਕ ਜਰਨਲ ਸਕੱਤਰ ਜਿਲਾ ,ਜਲਵਿੰਦਰ ਸਿੰਘ, ਰਾਜੀਵ ਕੁਮਾਰ ਦੋਵੇ ਸੀਨੀਅਰ ਮੀਤ ਪ੍ਰਧਾਨ ਜਿਲਾ 1,ਕੁਲਵਿੰਦਰ ਸਿੰਘ, ਸੁਖਚੈਨ ਸਿੰਘ ਮੀਤ ਪ੍ਰਧਾਨ ਜਿਲਾ, ਅੰਗਰੇਜ ਸਿੰਘ ਹੰਜਰਾ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ, ਜੋਬਨਜੀਤ ਸਿੰਘ ਗਿੱਲ ਤਹਿਸੀਲ ਪ੍ਰਧਾਨ ਅੰਮ੍ਰਿਤਸਰ 2,ਸੋਰਭ ਸ਼ਰਮਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ 1,ਗੁਰਬਾਜ ਸਿੰਘ ਤਹਿਸੀਲ ਪ੍ਰਧਾਨ ਅਜਨਾਲਾ,ਮਨਿੰਦਰ ਸਿੰਘ ਜਨਰਲ ਸਕੱਤਰ ਤਹਿਸੀਲ ਅੰਮ੍ਰਿਤਸਰ2 , ਦੀਪਕ ਮਸੀਹ ਜਨਰਲ ਸਕੱਤਰ ਤਹਿਸੀਲ ਲੋਪੇਕੇ, ਜਸਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਤਹਿਸੀਲ ਮਜੀਠਾ,2,ਰਾਜੀਵ ਕੁਮਾਰ ਖਜ਼ਾਨਚੀ ਤਹਿਸੀਲ ਅੰਮ੍ਰਿਤਸਰ 2,ਗੁਲਜ਼ਾਰ ਸਿੰਘ ਖਜ਼ਾਨਚੀ ਤਹਿਸੀਲ ਲੋਪੋਕੇ, ਹਰਪ੍ਰਤਾਪ ਸਿੰਘ ਜਿਲਾ ਨੁਮਾਇੰਦਾ,ਸੋਰਵ ਸਿੰਘ ਜਿਲਾ ਨੁਮਾਇੰਦਾ ਆਦਿ ਹਾਜ਼ਰ ਹੋਏ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-