ਪੰਜਾਬ ਸਟੇਟ ਰੋਡ ਟਰਾਂਸਪੋਰਟ ਵਰਕਰ ਫੈਡੇਸ਼ਨ ਸੀਟੂ ਵੱਲੋਂ ਮਾਨਾਂਵਾਲਾ ਟੋਲ ਪਲਾਜਾ ਅੰਮ੍ਰਿਤਸਰ ਵਿਖੇ ਕੀਤਾ ਗਿਆ 11 ਮੈਂਬਰੀ ਕਮੇਟੀ ਦਾ ਗਠਨ

4675395
Total views : 5507062

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਟੇਟ ਰੋਡ ਟਰਾਂਸਪੋਰਟ ਵਰਕਰ ਫੈਡੇਸ਼ਨ ਸੀਟੂ ਵੱਲੋਂ ਮਾਨਾਵਾਲ ਟੋਲ ਪਲਾਜਾ ਅੰਮ੍ਰਿਤਸਰ ਵਿਖੇ ਚੇਅਰਮੈਨ ਬਾਈ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਵਰਕਰ ਯੂਨੀਅਨ ਦੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਥੇਬੰਦੀ ਨੂੰ ਟੂਲ ਪਲਾਜਾ ਤੇ ਆ ਰਹੀਆ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਨਵ ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਪ੍ਰਤੀ ਵਫਾਦਾਰ ਰਹਿ ਕੇ ਕੰਮ ਕਰਨਗੇ ਅਤੇ ਅਤੇ ਜਥੇਬੰਦੀ ਦੇ ਆਗੂਆਂ ਨੇ ਵੀ ਵਿਸ਼ਵਾਸ਼ ਦਵਾਇਆ ਕਿ ਉਹ ਵਰਕਰਾਂ ਨੂੰ ਟੂਲ ਪਲਾਜਾ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਗੇ ਜਲਦ ਹੀ ਕੰਪਨੀ ਨੂੰ ਮੰਗ ਪੱਤਰ ਦੇ ਕੇ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਤੋ ਦੀਪਕ ਤੇਲੂ, ਮਨੀ ਸੋਂਧੀ, ਬਲਵਿੰਦਰ ਸਿੰਘ ਬੱਲੀ ਜਨਰਲ ਸਕੱਤਰ, ਜਾਦਵਿੰਦਰ ਸਿੰਘ ਮੈਨੇਜਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋ ਹਰਜੀਤ ਸਿੰਘ ਪੱਡਾ ਜ਼ਿਲਾ ਪ੍ਰਧਾਨ ਕਪੂਰਥਲਾ, ਧਰਮਿੰਦਰ ਸਿੰਘ ਭਿੰਦਾ ਮੀਤ ਪ੍ਰਧਾਨ ਦੋਆਬਾ, ਮੰਨਾ ਚਾਹਲ ਬੀਕੇਯੂ ਕ੍ਰਾਂਤੀਕਾਰੀ, ਅਮਰਿੰਦਰ ਸਿੰਘ ਬਬਲੀ ਲੁਧਿਆਣਾ, ਬਾਬਾ ਰਣਜੀਤ ਸਿੰਘ ਲੁਧਿਆਣਾ, ਰਾਜੂ ਲੁਧਿਆਣਾ, ਸੁੱਖ ਤਰਨ ਤਾਰਨ, ਪੰਜਾਬ ਸਟੇਟ ਰੋਡ ਟਰਾਂਸਪੋਰਟ ਵਰਕਰ ਫੈਡਰੇਸ਼ਨ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ, ਮੇਜਰ ਸਿੰਘ ਇੰਚਾਰਜ ਪਿਆਰ ਬੱਸ, ਲਾਡੀ ਪਿਆਰ ਬੱਸ, ਕੰਵਲਜੀਤ ਸਿੰਘ ਕੋਹਲਾ,ਰਾਜਬੀਰ ਸਿੰਘ ਬੁਟਾਰੀ, ਮਲਕੀਤ ਸਿੰਘ ਆਰਬਟ ਬੱਸ ,ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਤੋ ਪ੍ਰਧਾਨ ਦਿਲਬਾਗ ਸਿੰਘ ਚਾਟੀਵਿੰਡ, ਸਟੂਡੈਂਟ ਸੰਗਰਸ਼ ਮੋਰਚਾਂ ਪੰਜਾਬ, ਲਵ ਕੌਕਲਪੁਰ, ਵਿਕਾਸ ਕਾਹਲਵਾ, ਬੱਲੀ ਮੰਡੇਰ, ਬੋਬੀ ਵਾਲੀਆ, ਖੁਸ਼ੀ ਮੰਡੇਰ, ਮੰਨਾ ਮੰਡੇਰ, ਭਾਊ ਮੇਜਰ ਸਿੰਘ, ਲੱਕੀ ਜੰਡਿਆਲਾ, ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ ਗੋਲਡੀ, ਨੋਨੀ ਜਲੰਧਰ, ਨਿਰਭਉ ਭਿੰਡਰ, ਲਵ ਚਾਟੀਵਿੰਡ, ਕੁਲਦੀਪ ਸਿੰਘ ਲਾਡੀ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਬਾਬਾ, ਮਨਦੀਪ ਕੌਰ, ਗੁਰਕਮਲ ਕੌਰ, ਰੋਬਨਪ੍ਰੀਤ ਸਿੰਘ, ਤਜਿੰਦਰ ਸਿੰਘ, ਪਵਨਦੀਪ ਕੌਰ, ਕਾਜਲਦੀਪ ਕੌਰ, ਇੰਦਰਜੀਤ ਸਿੰਘ, ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News